'ਦਿੱਲੀ ਚੱਲੋ ਅੰਦੋਲਨ' ਦੇ ਤਹਿਤ ਖਨੌਰੀ ਬਾਡਰ 'ਤੇ ਪਹੁੰਚਣੇ ਸ਼ੁਰੂ ਹੋਏ ਕਿਸਾਨ - ਕਿਸਾਨ ਦਿੱਲੀ ਵੱਲ ਨੂੰ ਰਵਾਨਾ ਹੋ ਚੁੱਕੇ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-9658006-thumbnail-3x2-o.jpg)
ਖਨੌਰੀ ਬਾਡਰ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਦਿੱਲੀ ਚਲੋ ਅੰਦੋਲਨ ਸ਼ੁਰੂ ਹੋ ਚੁੱਕਿਆ ਹੈ। ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਵੱਲ ਨੂੰ ਰਵਾਨਾ ਹੋ ਚੁੱਕੇ ਹਨ। ਕਿਸਾਨ ਵੱਡੇ ਪੱਧਰ ਦੀਆਂ ਤਿਆਰੀਆਂ ਨਾਲ ਹਰਿਆਣਾ ਦੇ ਨਾਲ ਲੱਗਦੇ ਖਨੌਰੀ ਬਾਡਰ 'ਤੇ ਪਹੁੰਚਣੇ ਸ਼ੁਰੂ ਹੋ ਗਏ ਹਨ। ਇੱਥੇ ਹਰਿਆਣਾ ਪੁਲਿਸ ਨੇ ਕਿਸਾਨਾਂ ਦਾ ਰਾਹ ਰੋਕ ਲਿਆ ਹੈ। ਵੱਡੀ ਗਿਣਤੀ ਵਿੱਚ ਕਿਸਾਨਾਂ ਦੀ ਮਦਦ ਲਈ ਆਸ-ਪਾਸ ਦੇ ਲੋਕ ਦੁੱਧ ਲੈ ਕੇ ਪਹੁੰਚ ਰਹੇ ਹਨ।