ਸਿਹਤ ਵਿਭਾਗ ਦੇ ਉੱਪ-ਨਿਰਦੇਸ਼ਕ ਨੇ ਕੀਤਾ ਪਠਾਨਕੋਟ ਸਿਵਲ ਹਸਪਤਾਲ ਦਾ ਦੌਰਾ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
🎬 Watch Now: Feature Video
ਪਠਾਨਕੋਟ: ਸਿਹਤ ਵਿਭਾਗ ਵੱਲੋਂ ਵਿਭਾਗ ਵਿੱਚ ਨਵੇਂ ਭਰਤੀ ਕੀਤੇ ਸਟਾਫ ਨੂੰ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਰਚੁਅਲੀ ਇਨ੍ਹਾਂ ਨਵੇਂ ਨਿਯੁਕਤ ਹੋਏ 3000 ਸਿਹਤ ਕਰਮੀਆਂ ਨੂੰ ਨਿਯੁਕਤੀ ਪੱਤਰ ਦੇਣਗੇ। ਇਹ ਜਾਣਕਾਰੀ ਸਿਹਤ ਵਿਭਾਗ ਦੇ ਉੱਪ-ਨਿਰਦੇਸ਼ਕ ਤੇਜਵੰਤ ਸਿੰਘ ਨੇ ਦਿੱਤੀ ਹੈ। ਉਹ ਪਠਾਨਕੋਟ ਵਿਖੇ ਸਿਵਲ ਹਸਪਤਾਲ ਦਾ ਨਿਰਖਣ ਕਰਨ ਲਈ ਪਹੁੰਚੇ ਸਨ।