ਟੋਏ 'ਚ ਡਿੱਗਣ ਕਾਰਨ ਤਿੰਨ ਸਕੇ ਭਰਾਵਾਂ ਦੀ ਮੌਤ - collapse in the pit
🎬 Watch Now: Feature Video
ਬੀਤੇ ਮਹੀਨੇ ਸੰਗਰੂਰ ਦੇ ਪਿੰਡ 'ਚ ਦੋ ਸਾਲਾ ਫਤਿਹਵੀਰ ਦੇ ਬੋਰਵੈੱਲ 'ਚ ਡਿੱਗਣ ਕਾਰਨ ਉਸ ਦੀ ਜਾਣ ਚਲੀ ਗਈ ਸੀ, ਤੇ ਹੁਣ ਜਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਖੋਜੇਮਾਜਰਾ ਵਿੱਚ 3 ਬੱਚਿਆਂ ਦੀ ਪਿੰਡ 'ਚ ਬਣੇ ਟੋਏ ਵਿੱਚ ਡਿੱਗ ਕੇ ਮੌਤ ਹੋ ਗਈ ਹੈ।