ਦੁਰਗਿਆਣਾ ਮੰਦਰ ਦੇ ਪੁਜਾਰੀ 'ਤੇ ਜਾਨਲੇਵਾ ਹਮਲਾ ! - ਪੁਜਾਰੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ
🎬 Watch Now: Feature Video
ਅੰਮ੍ਰਿਤਸਰ: ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ 'ਚ ਖੂਨੀ ਵਾਰਦਾਤ ਹੋਈ ਹੈ, ਜਿਸ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਦੁਰਗਿਆਣਾ ਮੰਦਰ ਦੇ ਪੁਜਾਰੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਨੇ ਕਿਹਾ ਕਿ ਮੰਦਿਰ ਦੇ ਪੁਜਾਰੀ ਤੇ ਹਮਲਾ ਹੋਇਆ ਹੈ, ਪੁਜਾਰੀ ਦਾ ਮੈਡੀਕਲ ਕਰਵਾ ਕੇ ਬਣਦੀ ਕਾਰਵਾਈ ਹੋਵੇਗੀ। ਪੁਲਿਸ ਅਧਿਕਾਰੀ ਅਨੁਸਾਰ ਕੋਈ ਵੀ ਬੇਅਦਬੀ ਦੀ ਘਟਨਾ ਮੰਦਿਰ ਵਿੱਚ ਨਹੀ ਹੋਈ।