CM ਚੰਨੀ ਨੇ ਟੋਏ ‘ਚ ਡਿੱਗੀ ਗਾਂ ਨੂੰ ਬਾਹਰ ਕੱਢਣ ’ਚ ਕੀਤੀ ਮਦਦ - ਗਾਂ ਨੂੰ ਬਾਹਰ ਕੱਢਣ
🎬 Watch Now: Feature Video
ਚੰਡੀਗੜ੍ਹ: ਮੁੱਖ ਮੰਤਰੀ ਚਰਨਜਤੀ ਸਿੰਘ ਚੰਨੀ ਨੇ ਦੇਰ ਰਾਤ ਇੱਕ ਰੈਸਕਿਊ ਕਰਨ ’ਚ ਸਥਾਨਕ ਲੋਕਾਂ ਦੀ ਮਦਦ ਕੀਤੀ। ਦਰਾਅਸਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇਰ ਰਾਤ ਆਪਣੀ ਰਿਹਾਇਸ਼ ’ਤੇ ਵਾਪਸ ਜਾ ਰਹੇ ਸਨ ਤਾਂ ਰਸਤੇ ਵਿੱਚ ਕੁਝ ਲੋਕ ਇੱਕ ਖੱਡੇ ਵੀ ਡਿੱਗੀ ਗਾਂ ਨੂੰ ਕੱਢ ਰਹੇ ਹਨ ਤਾਂ ਇਸ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣਾ ਕਾਫ਼ਲਾ ਰੋਕਿਆ ਤੇ ਕਰੀਬ 30 ਮਿੰਟ ਤਕ ਗਾਂ ਨੂੰ ਬਾਹਰ ਕੱਢਣ ਵਿੱਚ ਲੋਕਾਂ ਦੀ ਮਦਦ ਕੀਤੀ।