ਯੂਥ ਅਕਾਲੀ ਦਲ ਨੇ ਕਿਹਾ; ਕੈਪਟਨ ਕਿਸਾਨੀ ਘੋਲ ਨੂੰ ਦਬਾਉਣ ਦੀ ਤਾਕ 'ਚ - captain suppressed farmers agitation
🎬 Watch Now: Feature Video
ਮਾਨਸਾ: ਯੂਥ ਅਕਾਲੀ ਦਲ ਵੱਲੋਂ ਮਾਨਸਾ ਦੇ ਸੇਵਾ ਸਿੰਘ ਠੀਕਰੀਵਾਲਾ ਚੌਕ ਵਿਖੇ ਧਰਨਾ ਦਿੱਤਾ ਗਿਆ ਅਤੇ ਕੈਪਟਨ ਸਰਕਾਰ ਦਾ ਪੁਤਲਾ ਫ਼ੂਕ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਯੂਥ ਅਕਾਲੀ ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਲੋਕਾਂ ਉੱਤੇ ਤਸ਼ੱਦਦ ਢਾਹ ਰਹੀ ਹੈ, ਕੈਪਟਨ ਅਤੇ ਬੀਜੇਪੀ ਵਾਲੇ ਅੰਦਰ ਖ਼ਾਤੇ ਇੱਕ-ਦੂਸਰੇ ਦੇ ਪੂਰਕ ਹਨ। ਉਥੇ ਹੀ ਉਨ੍ਹਾਂ ਨੇ ਗਾਇਕ ਸ਼੍ਰੀ ਬਰਾੜ ਵੱਲੋਂ ਗਾਏ ਗੀਤ ਨੂੰ ਲੈ ਕੇ ਕੈਪਟਨ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਵਿਰੁੱਧ ਵੀ ਨਾਅਰੇਬਾਜ਼ੀ ਕੀਤੀ ਅਤੇ ਕੈਪਟਨ ਉੱਤੇ ਅੰਦੋਲਨ ਨੂੰ ਦਬਾਉਣ ਦੇ ਦੋਸ਼ ਲਾਏ।
Last Updated : Jan 9, 2021, 8:02 PM IST