ਨਿੱਕੀ ਉਮਰੇ ਵੱਡੇ ਕਾਰਨਾਮੇ - child photographer won various awards in jalandhar
🎬 Watch Now: Feature Video
ਜਲੰਧਰ ਦੇ ਇੱਕ 12 ਸਾਲ ਦੇ ਵਾਈਲਡ ਲਾਈਫ ਫੋਟੋਗ੍ਰਾਫ਼ਰ ਅਰਸ਼ਦੀਪ ਨੇ ਦੁਨੀਆਂ ਭਰ ਵਿੱਚ ਆਪਣੀ ਫ਼ੋਟੋਗ੍ਰਾਫੀ ਦਾ ਲੋਹਾ ਮਨਵਾਇਆ ਹੈ। ਅਰਸ਼ਦੀਪ ਨੂੰ ਇਸ ਮਹੀਨੇ ਦਿੱਲੀ ਵਿੱਚ ਹੋਏ ਗਲੋਬਲ ਚਾਈਲਡ ਪ੍ਰੋ ਡੇਜੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਸ ਨੂੰ ਲੰਡਨ, ਵਾਸ਼ਿੰਗਟਨ ਅਤੇ ਜਾਪਾਨ ਵਿੱਚ ਵੀ ਤਸਵੀਰਾਂ ਤੇ ਉਸ ਨੂੰ ਐਵਾਰਡ ਮਿਲੇ ਹੋਏ ਹਨ।