ਚੰਨੀ ਦੇ ਘਰ ਦੇ ਬਾਹਰ ਪੈ ਰਹੇ ਹਨ ਭੰਗੜੇ, ਦੇਖੋ ਵੀਡੀਓ - ਮੋਹਾਲੀ
🎬 Watch Now: Feature Video
ਮੋਹਾਲੀ: ਚਰਨਜੀਤ ਸਿੰਘ ਚੰਨੀ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣ ਚੁੱਕੇ ਹਨ ਜਿਨ੍ਹਾਂ ਨੂੰ ਲੈ ਕੇ ਉਨ੍ਹਾਂ ਦੇ ਘਰ ਮੋਹਾਲੀ ਵਿਖੇ ਲੱਡੂ ਵੰਡੇ ਜਾ ਰਹੇ ਹਨ ਤੇ ਖ਼ੁਸੀ ਵਿੱਚ ਢੋਲ ਢਮੱਕੇ ਵਜਾ ਕੇ ਨੱਚ ਕੇ ਖ਼ੁਸੀ ਮਨਾਈ ਜਾ ਰਹੀ ਹੈ। ਉਨ੍ਹਾਂ ਦੇ ਘਰ ਦੇ ਬਾਹਰ ਉਨ੍ਹਾਂ ਦੇ ਸਮਰਥਕ ਅਤੇ ਉਨ੍ਹਾਂ ਦੇ ਸਕੇ ਸੰਬੰਧੀ ਢੋਲ ਤੇ ਨੱਚ ਕੇ ਖ਼ੁਸੀ ਮਨਾ ਰਹੇ ਹਨ। ਜਿਸ ਵਿੱਚ ਬਹੁਤ ਸਾਰੇ ਸਮਰਥੱਕਾਂ ਨੇ ਹਿੱਸਾ ਲਿਆ ਅਤੇ ਪੂਰੇ ਮੁਹੱਲੇ ਵਿੱਚ ਖ਼ੁਸੀ ਦਾ ਮਾਹੌਲ ਬਣਿਆ ਹੋਇਆ ਹੈ।