26 ਨਵਬੰਰ ਦੀ ਟਰੇਡ ਯੂਨੀਅਨਾਂ ਦੀ ਹੜਤਾਲ ਲਈ ਪ੍ਰਚਾਰ ਜੋਰਾ 'ਤੇ
🎬 Watch Now: Feature Video
ਮਾਨਸਾ: 10 ਕੇਂਦਰੀ ਮਜ਼ਦੂਰ ਯੂਨੀਅਨਾਂ ਵੱਲੋਂ ਦੇਸ਼ ਭਰ 'ਚ 26 ਨਵੰਬਰ ਨੂੰ ਕੌਮੀ ਹੜਤਾਲ ਦਾ ਸੱਦਾ ਦਿੱਤਾ ਗਿਆ ਗਿਆ ਹੈ। ਇਸ ਹੜਤਾਲ ਦੀ ਤਿਆਰੀ ਨੂੰ ਲੈ ਕੇ ਮਜ਼ਦੂਰ ਆਗੂ ਪਿੰਡ-ਪਿੰਡ ਜਾ ਕਿ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਬਾਰੇ ਏਟਕੂ ਦੀ ਜ਼ਿਲ੍ਹਾ ਸਕੱਤਰ ਕਾਮਰੇਡ ਨਰਿੰਦਰ ਕੌਰ ਨੇ ਦੱਸਿਆ ਕਿ ਕੇਂਦਰ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਵਿਰੁੱਧ ਇਹ ਹੜਤਾਲ ਕੀਤੀ ਜਾ ਰਹੀ ਹੈ। ਇਸੇ ਨਾਲ ਹੀ ਏਟਕ ਦੇ ਆਗੂ ਦਰਸ਼ਨ ਪੰਧੇਰ ਨੇ ਕਿਹਾ ਕੇਂਦਰ ਵੱਲੋਂ ਪਾਸ ਕਿਰਤ ਸੋਧ ਕਾਨੂੰਨਾਂ ਅਤੇ ਖੇਤੀ ਕਾਨੂੰਨਾਂ ਵਿਰੱੁਧ ਮਜ਼ਦੂਰਾਂ ਦੀ ਕਿਸਾਨਾਂ ਦੀ ਹਮਾਇਤ 'ਚ ਸਾਂਝੀ ਹੜਤਾਲ ਹੈ।