ਜ਼ਿਮਨੀ ਚੋਣਾਂ 2019: ਕੀ ਨੇ ਹਾਲ ਦਾਖਾ 'ਚ ਸੁਰੱਖਿਆ ਦੇ? - ਜ਼ਿਮਨੀ ਚੋਣਾਂ 2019 ਨਿਊਜ਼
🎬 Watch Now: Feature Video
ਜ਼ਿਮਨੀ ਚੋਣਾਂ 2019 ਦੇ ਮੱਦੇਨਜ਼ਰ ਦਾਖ਼ਾ ਸੀਟ ਸੰਵੇਦਨਸ਼ੀਲ ਸੀਟ ਮੰਨੀ ਗਈ ਹੈ ਕਿਉਂਕਿ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਉਮੀਦਵਾਰ ਮਨਪ੍ਰੀਤ ਇਯਾਲੀ ਨੇ ਮਾਹੌਲ ਨੂੰ ਵੇਖਦਿਆਂ ਇਹ ਕਿਹਾ ਸੀ ਕਿ ਗੋਲੀਆਂ ਚੱਲਣ ਦੇ ਪੂਰੇ ਅਸਾਰ ਹਨ। ਵੀਰਵਾਰ ਨੂੰ ਹੋ ਰਹੀਆਂ ਚੋਣਾਂ ਦੀ ਗਿਣਤੀ ਵੇਲੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਲਈ ਕੀ ਕੁਝ ਕੀਤਾ ਹੈ ਪ੍ਰਸਾਸ਼ਨ ਨੇ ਇਸ ਦੀ ਜਾਣਕਾਰੀ ਡੀ ਆਈ ਜੀ ਲੁਧਿਆਣਾ ਨੇ ਈਟੀਵੀ ਭਾਰਤ ਨਾਲ ਸਾਂਝੀ ਕੀਤੀ। ਕੀ ਕਿਹਾ ਉਨ੍ਹਾਂ ਨੇ ਸੁਰਖਿਆ ਦੇ ਪ੍ਰਬੰਧਾਂ ਬਾਰੇ ਉਸ ਲਈ ਵੇਖੋ ਵੀਡੀਓ...