ਮੋਗੇ ਵਿਖੇ ਦੁਸਹਿਰੇ ਦੌਰਾਨ ਆਇਆ ਸੋਨੂੰ ਸੂਦ - ਬਾਲੀਵੁੱਡ ਸੋਨੂੰ ਦੁਸਹਿਰੇ ਲਈ ਮੋਗਾ 'ਚ
🎬 Watch Now: Feature Video
ਬਦੀ ਉੱਪਰ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰੇ ਦਾ ਤਿਉਹਾਰ ਮੋਗਾ ਨਗਰ ਕੌਂਸਲ ਦੇ ਗਰਾਊਂਡ ਵਿੱਚ ਧੂਮ ਧਾਮ ਨਾਲ ਮਨਾਇਆ ਗਿਆ । ਇਸ ਮੌਕੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂੰ ਸੂਦ ਵੀ ਸਟੇਜ ਉੱਪਰ ਮੌਜੂਦ ਰਹੇ । ਦੁਸਹਿਰੇ ਦੇ ਨਾਲ ਲੋਕਾਂ ਵਿੱਚ ਸੋਨੂੰ ਸੂਦ ਨੂੰ ਮਿਲਣ ਦਾ ਵੀ ਉਤਸ਼ਾਹ ਪਾਇਆ ਗਿਆ । ਸੋਨੂੰ ਸੂਦ ਨੇ ਆਪਣੇ ਸ਼ਹਿਰ ਦੇ ਨਿਵਾਸੀ ਨੂੰ ਖੁੱਲ੍ਹੇ ਦਿਲ ਨਾਲ ਮਿਲਦੇ ਨਜ਼ਰ ਆਏ ।