ਬੀਜੇਪੀ ਨੇਤਾਵਾਂ ਨੇ ਕੀਤੀ ਸਿਵਲ ਹਸਪਤਾਲਾਂ ਨੂੰ ਲੈਕੇ ਅਹਿਮ ਮੰਗ - demands on civil hospitals
🎬 Watch Now: Feature Video
ਸੰਗਰੂਰ ਵਿਖੇ ਬੀਜੇਪੀ ਨੇਤਾਵਾਂ ਅਤੇ ਵਰਕਰਾਂ ਨੇ ਪੰਜਾਬ ਵਿੱਚ ਸਰਕਾਰ ਵੱਲੋਂ ਸਾਰੇ ਸਿਵਲ ਹਸਪਤਾਲਾਂ ਵਿੱਚ ਐਮਰਜੈਂਸੀ ਇਲਾਜ ਦੀ ਫੀਸ ਨੂੰ ਲਾਗੂ ਕਰਨ 'ਤੇ ਵਿਰੋਧ ਕੀਤਾ,ਅਸਲ ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਹਰ ਸਰਕਾਰੀ ਹਸਪਤਾਲ ਦੇ ਵਿੱਚ ਜਿੱਥੇ ਐਮਰਜੈਂਸੀ ਸਹੂਲਤ ਮਿਲ ਜਾਂਦੀ ਸੀ ਉਸ ਵਿੱਚ ਐਕਸੀਡੈਂਟ ਹਾਦਸੇ ਨੂੰ ਛੱਡ ਕੇ ਸਾਰੇ ਇਲਾਜਾਂ 'ਤੇ ਫ਼ੀਸ ਲਾਗੂ ਕਰ ਦਿੱਤੀ ਹੈ ਜਿਸ ਵਿੱਚ ਐਕਸਰੇ ਖੂਨ ਟੈਸਟ ਅਤੇ ਹੋਰ ਚੀਜ਼ਾਂ ਮੌਜੂਦ ਹਨ,ਇਸ ਦੇ ਚੱਲਦੇ ਬੀਜੇਪੀ ਵਰਕਰਾਂ ਨੇ ਇਸ ਵਿਰੋਧ ਤੇ ਸੰਗਰੂਰ ਵਿੱਚ ADC ਨੂੰ ਮੰਗ ਪੱਤਰ ਦਿੱਤਾ ਅਤੇ ਇਸ ਫੈਸਲੇ ਨੂੰ ਤੁਰੰਤ ਰੋਕਣ ਦੇ ਲਈ ਮੰਗ ਕੀਤੀ।