ਦੋਸਤ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਵਾਲੇ 48 ਘੰਟਿਆਂ 'ਚ ਗ੍ਰਿਫ਼ਤਾਰ - ਰਾਜਾਸਾਂਸੀ ਪੁਲਿਸ
🎬 Watch Now: Feature Video
ਅੰਮ੍ਰਿਤਸਰ: ਪਿੰਡ ਓਠੀਆਂ ਦੇ ਇੱਕ ਟਰੱਕ ਡਰਾਈਵਰ ਅੰਗਰੇਜ਼ ਸਿੰਘ ਦੀ ਆਪਣੇ ਸਾਥੀਆਂ ਸੁਖਦੇਵ ਸਿੰਘ ਤੇ ਜਸਪਾਲ ਸਿੰਘ ਨਾਲ ਨਸ਼ੇ ਦਾ ਟੀਕਾ ਲਗਾਉਣ ਸਮੇਂ ਮੌਤ ਹੋ ਗਈ ਸੀ। ਜਿਸ ਦੌਰਾਨ ਉਸ ਦੇ ਦੋਵੇਂ ਸਾਥੀਆਂ ਨੇ ਅੰਗਰੇਜ਼ ਸਿੰਘ ਦੇ ਚਹਿਰੇ 'ਤੇ ਤੇਜ਼ਾਬ ਸੁੱਟ ਕੇ ਇੱਕ ਟੋਏ ਵਿੱਚ ਦਬਾ ਦਿੱਤਾ ਤਾਂ ਕੀ ਉਸ ਦੀ ਪਛਾਣ ਖ਼ਤਮ ਹੋ ਸਕੇ। ਜਿਸ ਬਾਰੇ ਜਾਣਕਾਰੀ ਦਿੰਦਿਆਂ ਐਸਪੀਡੀ ਗੌਰਵ ਤੂਰਾ ਨੇ ਦੱਸਿਆ ਕਿ ਦੋਵਾਂ ਦੋਸ਼ੀਆਂ ਨੂੰ ਰਾਜਾਸਾਂਸੀ ਪੁਲਿਸ ਨੇ 1 ਪਿਸਤੌਲ ਤੇ ਰੌਦਾਂ ਸਮੇਤ 48 ਘੰਟਿਆਂ 'ਚ ਗ੍ਰਿਫ਼ਤਾਰ ਕਰ ਲਿਆ ਹੈ।