ਸਾਰੀਆਂ ਭਾਸ਼ਾਵਾਂ ਬਰਾਬਰ ਹਨ: ਰਬੀਨਾ ਸ਼ਬਨਮ - Urdu Writer Rabina Shabnam
🎬 Watch Now: Feature Video
ਉਰਦੂ ਅਤੇ ਪੰਜਾਬੀ ਦੀ ਲੇਖਿਕਾ ਰਬੀਨਾ ਸ਼ਬਨਮ ਨੇ ਇੱਕ ਦੇਸ਼ ਇਕ ਭਾਸ਼ਾ ਨੂੰ ਲੈ ਕੇ ਈਟੀਵੀ ਭਾਰਤ ਦੇ ਨਾਲ ਖ਼ਾਸ ਗੱਲਬਾਤ ਕੀਤੀ। ਇਸ ਖ਼ਾਸ ਗੱਲਬਾਤ 'ਚ ਉਨ੍ਹਾਂ ਨੇ ਕਿਹਾ ਕਿ ਸਾਰਿਆਂ ਭਾਸ਼ਾ ਇੱਕ ਬਰਾਬਰ ਹਨ ਪਰ ਇੱਕ ਦੇਸ਼ ਇੱਕ ਭਾਸ਼ਾ ਥੋਪਿਆ ਨਹੀਂ ਜਾਣਾ ਚਾਹੀਦਾ। ਇੱਕ ਦੇਸ਼ ਇੱਕ ਭਾਸ਼ਾ ਬਾਰੇ ਲੇਖਿਆ ਕਿ ਸ਼ਾਹਰੀ ਦੀ ਵਰਤੋਂ ਕਰਦੇ ਹੋਏ ਬੜੇ ਹੀ ਸਰਲ ਤਰੀਕੇ ਦੇ ਨਾਲ ਆਪਣੇ ਵਿਚਾਰ ਦੱਸੇ।