ਸੰਗਰੂਰ ਜੇਲ੍ਹ 'ਚੋਂ 2 ਕੈਦੀ ਹੋਏ ਫਰਾਰ - ਸੰਗਰੂਰ ਜੇਲ੍ਹ 'ਚੋਂ 2 ਕੈਦੀ ਖੇਤ ਹੋਏ ਫਰਾਰ
🎬 Watch Now: Feature Video
ਸੰਗਰੂਰ: ਸਥਾਨਕ ਜੇਲ੍ਹ ਵਿੱਚੋ ਸ਼ੁੱਕਰਵਾਰ ਨੂੰ 2 ਕੈਦੀ ਫਰਾਰ ਹੋ ਗਏ, ਜਿਨ੍ਹਾਂ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਕੈਦੀ ਉਸ ਸਮੇਂ ਫਰਾਰ ਹੋਏ ਜਦੋਂ ਉਹ ਇੱਕ ਬਗੀਚੇ ਵਿੱਚ ਕੰਮ ਕਰ ਰਹੇ ਸਨ। ਫਿਲਹਾਲ ਕੈਦੀਆਂ ਦਾ ਕੋਈ ਅਤਾ-ਪਤਾ ਨਹੀਂ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਦੋ ਕੈਦੀ ਜੇਲ੍ਹ ਦੇ ਬਗੀਚੇ ਵਿੱਚ ਕੰਮ ਕਰ ਰਹੇ ਸਨ ਅਤੇ ਉੱਥੇ ਫਰਾਰ ਹੋ ਗਏ ਦੋਨਾਂ ਨੂੰ ਕਿਸੇ ਮਾਮਲੇ ਵਿੱਚ ਸਜਾ ਹੋਈ ਸੀ।