ਮਮਤਾ ਜੋਸ਼ੀ ਦੀ ਅਵਾਜ਼ ਸੁਣ ਦਰਸ਼ਕ ਹੋਏ ਮੁਰੀਦ
🎬 Watch Now: Feature Video
ਮਮਤਾ ਜੋਸ਼ੀ ਇੱਕ ਅਜਿਹੀ ਗਾਇਕਾ ਹੈ ਜਿਸ ਦੀ ਅਵਾਜ਼ ਸੁਣ ਇਨਸਾਨ ਮੰਤਰ ਮੁਕਤ ਹੋ ਜਾਂਦਾ ਹੈ। ਗਾਇਕਾ ਮਮਤਾ ਜੋਸ਼ੀ ਦੀ ਆਵਾਜ਼ ਵਿੱਚ ਜੋ ਦਰਦ ਹੈ ਉਹ ਹਰ ਇੱਖ ਗਾਇਕ ਦੀ ਅਵਾਜ਼ 'ਚ ਨਹੀਂ ਹੁੰਦਾ, ਸਟੇਜ ‘ਤੇ ਆਪਣੇ ਕਲਾਮ ‘ਮੌਲਾ ਦੇ ਰੰਗ ਨਿਆਰੇ’, ‘ਦਿਲ ਦੇਣਾ ਤੇ ਦਿਲ ਮੰਗਣਾ ਸੌਦਾ ਇੱਕੋ ਜਿਹਾ’ ਸਮੇਤ ਹੋਰ ਨਾਮਵਰ ਸ਼ਾਇਰਾਂ ਦੀਆਂ ਰਚਨਾਵਾਂ ਪੇਸ਼ ਕਰਦੀ ਹੈ ਤਾਂ ਦਰਸ਼ਕ ਉਸ ਦੀ ਅਵਾਜ਼ ਦੇ ਮੁਰੀਦ ਹੋ ਜਾਂਦੇ ਹਨ। ਹਾਲ ਹੀ ਦੇ ਵਿੱਚ ਚੰਡੀਗੜ੍ਹ ਟੈਗੋਰ ਥੀਐਟਰ 'ਚ ਇਸ ਗਾਇਕਾ ਨੇ ਗਾਇਕੀ ਦਾ ਜਾਦੂ ਬਿਖੇਰਿਆ। ਕਿਹੜਾ ਗੀਤ ਗਾਇਕਾ ਮਮਤਾ ਜ਼ੋਸ਼ੀ ਨੇ ਉਸ ਲਈ ਵੇਖੋ ਵੀਡੀਓ