ਹੈਦਰਾਬਾਦ 'ਚ ਦੇਖਣ ਨੂੰ ਮਿਲੀ ਮਹਾਂਭਾਰਤ - Mahabharat show in 1988
🎬 Watch Now: Feature Video
ਰੰਗਮੰਚ ਨੂੰ ਵੇਖਣਾ ਲੋਕਾਂ ਨੂੰ ਅੱਜ ਦੇ ਦੌਰ ਵਿੱਚ ਵੀ ਪਸੰਦ ਹੈ। ਇਸ ਦੀ ਉਦਹਾਰਣ ਵੇਖਣ ਨੂੰ ਮਿਲੀ ਹੈਦਰਾਬਾਦ ਵਿੱਚ ਜਿੱਥੇ ਮਹਾਂਭਾਰਤ ਦਾ ਮੰਚਨ ਹੋਇਆ। ਜਿਸ ਨੂੰ ਵੇਖਣ ਕਾਫ਼ੀ ਦਰਸ਼ਕ ਪੁੱਜੇ। ਕੀ ਹੈ ਇਸ ਨਾਟਕ ਦੀ ਖ਼ਾਸੀਅਤ ਇਹ ਜਾਣਨ ਲਈ ਵੇਖੋ ਵੀਡੀਓ