ਕੁਝ ਇਸ ਤਰ੍ਹਾਂ ਮਨਾਇਆ ਕਾਰਤਿਕ ਆਰਯਨ ਨੇ ਆਪਣਾ ਜਨਮਦਿਨ - kartik aryan and ananya panday
🎬 Watch Now: Feature Video
ਕਾਰਤਿਕ ਆਰਯਨ ਨੇ 22 ਨਵੰਬਰ ਨੂੰ ਆਪਣਾ 29 ਵਾਂ ਜਨਮਦਿਨ ਮਨਾਇਆ। ਅਦਾਕਾਰ ਨੇ ਆਪਣੇ ਜਨਮ ਦਿਨ ਦੀ ਸ਼ੁਰੂਆਤ ਆਪਣੇ ਮਾਂ-ਬਾਪ ਨਾਲ ਕੀਤੀ। ਫ਼ਿਲਮ 'ਪਤੀ ਪਤਨੀ ਔਰ ਵੋਹ' ਵਿੱਚ ਕਾਰਤਿਕ ਆਰਯਨ ਨਾਲ ਮੁੱਖ ਭੂਮਿਕਾ ਨਿਭਾ ਰਹੀ ਅਨਨਿਆ ਪਾਂਡੇ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸਾਂਝੀ ਕੀਤੀ ਅਤੇ ਉਸ ਨੂੰ ਜਨਮਦਿਨ ਦੀ ਮੁਬਾਰਕਾਂ ਦਿੱਤੀਆਂ। ਦੱਸ ਦਈਏ ਕਿ ਕਾਰਤਿਕ ਨੇ ਆਪਣੇ ਜਨਮ ਦਿਨ 'ਤੇ ਫ਼ਿਲਮ 'ਪਤੀ ਪਤਨੀ ਔਰ ਵੋਹ' ਦਾ ਪ੍ਰੋਮੋਸ਼ਨ ਵੀ ਕੀਤਾ। ਉਸ ਦੇ ਜਨਮ ਦਿਨ ਦੀਆਂ ਵੀਡੀਓਜ਼ ਸਾਹਮਣੇ ਆਇਆ ਹਨ।