ਰੂਪਨਗਰ 'ਚ ਬੱਬੂ ਮਾਨ ਲਾਉਣਗੇ ਰੌਣਕਾਂ - Singer Babu Mann
🎬 Watch Now: Feature Video
ਰੂਪਨਗਰ ਦੇ ਦਰਸ਼ਕਾਂ ਵਾਸਤੇ ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ ਆਪਣਾ ਸ਼ੋਅ ਕਰਨਗੇ। ਇਹ ਸ਼ੋਅ ਰੂਪਨਗਰ ਜ਼ਿਲ੍ਹਾ ਪ੍ਰਸ਼ਾਸਨ ਤੇ ਕਲਚਰ ਸੁਸਾਇਟੀ ਵੱਲੋਂ ਕਰਵਾਇਆ ਜਾਵੇਗਾ। ਇਸ ਦੀ ਜਾਣਕਾਰੀ ਬੱਬੂ ਮਾਨ ਨੇ ਦਿੱਤੀ ਹੈ। ਵੀਡੀਓ 'ਚ ਗਾਇਕ ਕਹਿੰਦੇ ਹਨ ਕਿ 18 ਜਨਵਰੀ ਨੂੰ ਉਹ ਰੂਪਨਗਰ 'ਚ ਪ੍ਰਫੋਮ ਕਰਨਗੇ ਅਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਦਰਸ਼ਕ ਹੁੰਮ-ਹੁੰਮਾ ਕੇ ਉੱਥੇ ਪਹੁੰਚਣਗੇ।