thumbnail

By

Published : Nov 9, 2019, 11:58 PM IST

ETV Bharat / Videos

ਤੂੰਬੀ ਵਜਾ ਪੇਸ਼ ਕਰ ਰਹੇ ਹਨ ਬਾਬਾ ਕਸ਼ਮੀਰ ਸਿੰਘ ਗੁਰੂ ਨਾਨਕ ਦੇਵ ਜੀ ਦੀ ਬਾਣੀ

ਸੁਲਤਾਨਪੁਰ ਲੋਧੀ ਵਿੱਖੇ ਬਾਬਾ ਕਸ਼ਮੀਰ ਸਿੰਘ ਜੀ  ਉਨ੍ਹਾਂ ਲੱਖਾਂ ਸੰਗਤਾਂ ਵਿੱਚੋਂ ਇੱਕ ਹਨ ਜੋ ਸੁਲਤਾਨਪੁਰ ਵਿੱਖੇ ਗੁਰਦੁਆਰਾ ਬੇਰ ਸਾਹਿਬ ਸ੍ਰੀ ਗੁਰੂ ਨਾਨਕ ਅਤੇ ਬੀਬੀ ਨਾਨਕੀ ਦੀਆਂ ਕਵਿਤਾਵਾਂ ਤੂੰਬਾ ਵਜਾ ਕੇ ਲੋਕਾਂ ਨੂੰ ਸੁਣਾਉਂਦੇ ਹਨ। ਕਸ਼ਮੀਰ ਸਿੰਘ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਕਈ ਗਾਇਕ ਵੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਆਪਣੀਆਂ ਭਾਵਨਾਵਾਂ ਗੀਤ ਰਾਹੀਂ ਪ੍ਰਗਟ ਕਰ ਰਹੇ ਹਨ। ਇਸ ਸੂਚੀ 'ਚ ਬੱਬੂ ਮਾਨ,ਸੁਨੰਦਾ ਸ਼ਰਮਾ, ਜਸਬੀਰ ਜੱਸੀ ਦਾ ਨਾਂਅ ਸ਼ਾਮਿਲ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.