ਬਚਨ ਪਰਿਵਾਰ ਦੀਆਂ ਤਿੰਨੋਂ ਪੀੜੀਆਂ ਇੱਕਠੀਆਂ ਆਈਆਂ ਨਜ਼ਰ - family
🎬 Watch Now: Feature Video
ਬਿਗ-ਬੀ ਨੇ ਟਵਿੱਟਰ 'ਤੇ ਪਰਿਵਾਰ ਕੌਲਾਰਜ਼ ਸਾਂਝਾ ਕੀਤਾ ਹੈ। ਬਚਨ ਪਰਿਵਾਰ ਦੀਆਂ 3 ਪੀੜ੍ਹੀਆਂ ਫੋਟੋ 'ਚ ਨਜ਼ਰ ਆ ਰਹੀਆਂ ਹਨ।
ਹਰਵੰਸ਼ ਰਾਏ-ਅਮਿਤਾਭ, ਅਮਿਤਾਭ-ਅਭਿਸ਼ੇਕ ਤੇ ਅਭਿਸ਼ੇਕ-ਅਰਾਧਿਆ ਦੀਆਂ ਤਸਵੀਰਾਂ ਇਸ ਵਿੱਚ ਹਨ।