ਬਲੈਕਮੇਲ ਕਰਨ ਦੀ ਵਜ੍ਹਾ ਨਾਲ ਹੋਇਆ ਮਹਿਲਾ ਦਾ ਕਤਲ, ਦੋਸ਼ੀ ਗਿਰਫ਼ਤਾਰ - ਬਲੈਕਮੇਲ ਕਰਨ ਦੀ ਵਜ੍ਹਾ ਨਾਲ ਹੋਇਆ ਮਹਿਲਾ ਦਾ ਕਤਲ
🎬 Watch Now: Feature Video
ਲੁਧਿਆਣਾ: ਸਮਰਾਲਾ ਵਿਖੇ 17 ਮਾਰਚ ਦੀ ਰਾਤ ਨੂੰ ਹੋਏ ਇੱਕ ਔਰਤ ਦੇ ਅੰਨ੍ਹੇ ਕਤਲ (blind murder solved) ਦੀ ਗੁੱਥੀ ਨੂੰ ਖੰਨਾ ਪੁਲਿਸ ਨੇ ਸੁਲਝਾ ਲਿਆ (Samrala Women Murder Case Solve Khanna Police)। ਐਸਐਸਪੀ ਜੇ. ਇਲੇਂਚੇਜ਼ੀਅਨ ਨੇ ਦੱਸਿਆ (ssp j.illenzian told) ਕਿ 18 ਮਾਰਚ ਦੀ ਸਵੇਰ ਨੂੰ ਸਮਰਾਲਾ ਦੀ ਕਮਲ ਕਾਲੋਨੀ ਵਿਖੇ ਕਿਰਾਏ ਦੇ ਕਮਰੇ ਚ ਰਹਿੰਦੀ ਲਖਵੀਰ ਕੌਰ ਦੀ ਲਾਸ਼ ਮਿਲੀ ਸੀ। ਚ ਦੌਰਾਨ ਸਾਹਮਣੇ ਆਇਆ ਕਿ ਰਜਿੰਦਰਪਾਲ ਅਤੇ ਲਖਵੀਰ ਕੌਰ ਦੀ ਆਪਸ ਚ ਜਾਣ ਪਛਾਣ ਸੀ। ਰਾਜਿੰਦਰ ਦੇ ਕਿਸੇ ਹੋਰ ਔਰਤ ਨਾਲ ਨਾਜਾਇਜ਼ ਸੰਬੰਧ (illicit relation)ਸੀ ਜਿਸ ਬਾਰੇ ਲਖਵੀਰ ਕੌਰ ਨੂੰ ਪਤਾ ਸੀ ਤੇ ਨਾਜਾਇਜ਼ ਸਬੰਧ ਉਜਾਗਰ ਕਰਨ ਲਈ ਰਜਿੰਦਰਪਾਲ ਨੂੰ ਬਲੈਕਮੇਲ ਕਰਦੀ ਸੀ (blackmailing to accused)। ਇਸੇ ਕਾਰਨ ਰਾਜਿੰਦਰਪਾਲ ਨੇ 17 ਦੀ ਰਾਤ ਨੂੰ ਕਮਰੇ ਚ ਜਾ ਕੇ ਰੱਸੀ ਨਾਲ ਲਖਵੀਰ ਕੌਰ ਦਾ ਗਲਾ ਘੁੱਟਿਆ ਤੇ ਢਿੱਡ ਵਿੱਚ ਚਾਕੂ ਮਾਰ ਕੇ ਕਤਲ ਕਰ ਦਿੱਤਾ। ਕਾਤਲ ਪਾਇਲ ਦੇ ਪਿੰਡ ਰਾਏਮਾਜਰਾ ਦਾ ਰਹਿਣ ਵਾਲਾ ਹੈ।
Last Updated : Feb 3, 2023, 8:20 PM IST