SDM ਦਫ਼ਤਰ ਵਿੱਚ ਬਤੌਰ ਸੁਪਰਡੈਂਟ ਉਸ਼ਾ ਰਾਣੀ ਦੀ ਸੜਕ ਹਾਦਸੇ ਵਿੱਚ ਮੌਤ - ਮੋਗਾ ਦੇ ਗਾਂਧੀ ਰੋਡ
🎬 Watch Now: Feature Video
ਮੋਗਾ ਦੇ ਗਾਂਧੀ ਰੋਡ 'ਤੇ ਐਸਡੀਐਮ ਦਫਤਰ ਵਿੱਚ ਬਤੋਰ ਸੁਪਰਡੈਂਟ ਉਸ਼ਾ ਰਾਣੀ ਨਾਲ ਛੁਟੀ ਕਰ ਕੇ ਘਰ ਵਾਪਿਸ ਜਾਂਦੇ ਸਮੇਂ ਸੜਕ ਹਾਦਸਾ ਵਾਪਰ ਗਿਆ। ਥਾਣਾ ਮੁਖੀ ਦਲਜੀਤ ਸਿੰਘ ਨੇ ਦੱਸਿਆ ਕਿ ਇਸ ਸੜਕ ਹਾਦਸੇ ਵਿੱਚ ਉਸ਼ਾ ਰਾਣੀ ਦੀ ਮੌਤ ਹੋ ਗਈ। ਉਸ਼ਾ ਰਾਣੀ ਸਕੂਟਰੀ ਉੱਤੇ ਸੀ ਜਿਸ ਨੂੰ ਇਕ ਟਰੱਕ ਨੇ ਦਰੜ ਦਿੱਤਾ। ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਗਈ ਹੈ।
Last Updated : Feb 3, 2023, 8:32 PM IST