ਰੇਲ ਗੱਡੀ ਦੀ ਲਪੇਟ ਵਿਚ ਆਉਣ ਨਾਲ 3 ਪਰਵਾਸੀ ਮਜ਼ਦੂਰਾਂ ਦੇ ਬੱਚਿਆਂ ਦੀ ਮੌਤ - ਰੂਪਨਗਰ ਨੇੜੇ 3 ਬੱਚਿਆਂ ਦੀ ਮੌਤ
🎬 Watch Now: Feature Video
ਕੀਰਤਪੁਰ ਸਾਹਿਬ ਦੇ ਨਜ਼ਦੀਕ ਸਹਾਰਨਪੁਰ ਤੋਂ ਚੱਲ ਕੇ ਊਨਾ ਜਾਣ ਵਾਲੀ ਰੇਲ ਗੱਡੀ ਦੀ ਚਪੇਟ Train accident in Rupnagar ਵਿਚ ਪਰਵਾਸੀ ਮਜ਼ਦੂਰਾਂ ਦੇ 4 ਬੱਚੇ ਆ ਗਏ, ਜਿਨ੍ਹਾਂ ਵਿੱਚੋਂ 2 ਬੱਚਿਆਂ ਦੀ ਮੌਤ ਹੋ ਗਈ, 1 ਦੀ ਹਸਪਤਾਲ ਲੈ ਕੇ ਜਾਂਦੇ ਹੋਏ ਹੋਈ ਮੌਤ ਅਤੇ ਇਕ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਦੱਸਣਯੋਗ ਹੈ ਕਿ ਪ੍ਰਵਾਸੀ ਮਜਦੂਰਾਂ ਦੇ ਬੱਚੇ ਰੇਲਵੇ ਟਰੈਕ ਦੇ ਕੋਲ ਅਕਸਰ ਖੇਡਦੇ ਹੋਏ ਨਜ਼ਰ ਆਉਂਦੇ ਹਨ, ਪ੍ਰੰਤੂ ਅੱਜ ਜਦੋਂ ਬੱਚੇ ਟਰੈਕ ਉੱਤੇ ਘੁੰਮ ਰਹੇ ਸਨ, ਉਸ ਸਮੇਂ 11:20 ਵਜੇ ਸਹਾਰਨਪੁਰ ਤੋਂ ਚੱਲ ਕੇ ਊਨਾ ਜਾਣ ਵਾਲੀ ਰੇਲ ਦੀ ਚਪੇਟ ਵਿਚ 4 ਬੱਚੇ ਆ ਗਏ, ਜਿਨ੍ਹਾਂ ਵਿੱਚੋਂ 2 ਬੱਚਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ। Train accident in Rupnagar 2 children died
Last Updated : Feb 3, 2023, 8:33 PM IST