ਮਾਮੂਲੀ ਗੱਲ ਨੂੰ ਲੈ ਕੇ ਹੋਏ ਵਿਵਾਦ ਵਿੱਚ ਚੱਲੀਆਂ ਗੋਲੀਆਂ, ਇਕ ਜਖ਼ਮੀ - ਦੇਰ ਰਾਤ ਫਾਇਰਿੰਗ
🎬 Watch Now: Feature Video
ਫਿਰੋਜ਼ਪੁਰ ਦੇ ਪਿੰਡ ਨੂਰਪੁਰ ਸੇਠਾਂ ਦੇ ਇਕ ਘਰ ਵਿਚ ਜਦ ਕਿਸੇ ਤਕਰਾਰ ਨੂੰ ਲੈ ਕੇ ਗੋਲੀਆਂ ਚਲਾਈਆਂ (Shots fired in a clash) ਗਈਆਂ, ਤਾਂ ਘਰ ਵਿੱਚ ਪਏ ਬਰਤਨਾਂ ਵਿੱਚ ਗੋਲੀਆਂ ਲੱਗੀਆਂ। ਪੀੜਤ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਹਮਲਾਵਰ ਨੇ ਪਹਿਲਾਂ ਉਸ ਨੂੰ ਧਮਕਾਇਆ ਅਤੇ ਬਾਅਦ 'ਚ ਦੇਰ ਰਾਤ ਫਾਇਰਿੰਗ ਕੀਤੀ ਜਿਸ 'ਚ ਇਕ ਔਰਤ ਨੂੰ ਗੋਲੀ ਲੱਗੀ। ਔਰਤ ਫ਼ਰੀਦਕੋਟ ਵਿਖੇ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਇਸ ਦੇ ਨਾਲ ਹੀ ਥਾਣਾ ਇੰਚਾਰਜ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਮਾਮਲਾ ਦਰਜ ਕਰ ਲਿਆ ਗਿਆ ਹੈ।
Last Updated : Feb 3, 2023, 8:33 PM IST