ਗਰੀਬ ਪਰਿਵਾਰਾਂ ਨੂੰ ਨਹੀਂ ਮਿਲੇ 5-5 ਮਰਲੇ ਦੇ ਪਲਾਟ, ਸਿਰਫ ਸਰਟੀਫਿਕੇਟ ਦੇਖ ਕੱਟ ਰਹੇ ਰਾਤਾਂ - ਪੰਜ ਪੰਜ ਮਰਲੇ ਦੇ ਪਲਾਟਾਂ ਨੂੰ ਤਰਸੇ ਮੋਗਾ ਦੇ ਲੋਕ
🎬 Watch Now: Feature Video
ਮੋਗਾ: ਕਾਂਗਰਸ ਸਰਕਾਰ ਦੌਰਾਨ ਜਿੱਥੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਗਰੀਬ ਪਰਿਵਾਰਾਂ ਨੂੰ 5-5 ਮਰਲਿਆ ਦੇ ਪਲਾਂਟ ਦਿੱਤੇ ਸਨ, ਪਰ ਇਸ ਤਹਿਤ ਹੀ ਮੋਗਾ ਵਿੱਚ ਬਹੁਤ ਸਾਰੇ ਅਜਿਹੇ ਗਰੀਬ ਪਰਿਵਾਰ ਹਨ, ਜਿਨ੍ਹਾਂ ਨੂੰ ਸਰਟੀਫਿਕੇਟ ਤਾਂ ਮਿਲੇ ਸਨ, ਪਰ 5-5 ਮਰਲਿਆਂ ਦੇ ਪਲਾਟਾਂ ਦੀ ਆਸ ਤੱਕ ਰਹੇ ਹਨ। ਇਸ ਦੌਰਾਨ ਹੀ ਗੱਲਬਾਤ ਕਰਦਿਆ ਮੋਗਾ ਵਿੱਚ ਪੀੜਤ ਪਰਿਵਾਰਾਂ ਨੇ ਦੱਸਿਆ ਕਿ ਸਰਕਾਰਾਂ ਵੱਲੋਂ ਸਾਨੂੰ ਸਿਰਫ਼ ਲਾਰੇ ਹੀ ਮਿਲਦੇ ਹਨ। ਜਿਸ ਕਰਕੇ ਪੀੜਤ ਪਰਿਵਾਰਾਂ ਨੇ ਪੰਜਾਬ ਸਰਕਾਰ ਕੋਲੋ 5-5 ਮਰਲਿਆਂ ਦੇ ਪਲਾਟ ਅਤੇ ਹੋਰ ਸਹੂਲਤਾਂ ਦੀ ਗੁਹਾਰ ਲਗਾਈ ਹੈ। Poor families did not get plots in Moga
Last Updated : Feb 3, 2023, 8:35 PM IST