ਡੱਲੇਵਾਰ ਨੂੰ ਜੇ ਕੁਝ ਹੋਇਆ ਤਾਂ ਸਰਕਾਰ ਹੋਵੇਗੀ ਜਿੰਮੇਵਾਰ, ਕਿਸਾਨ ਆਗੂ - ਡੱਲੇਵਾਰ ਨੂੰ ਜੇ ਕੁਝ ਹੋਇਆ ਤਾਂ
🎬 Watch Now: Feature Video
ਧਰੇੜੀ ਜੱਟਾ ਟੋਲ ਪਲਾਜਾ ਉਤੇ 4 ਦਿਨ ਤੋਂ ਧਰਨਾ ਪ੍ਰਦਰਸ਼ਨ ਜਾਰੀ ਹੈ। 2 ਕਿਸਾਨ ਮਰਨ ਵਰਤ ਤੇ ਵੀ ਬੈਠੇ ਸਰਕਾਰ ਦੇ ਖ਼ਿਲਾਫ਼ ਕੀਤੀ। ਇਸ ਧਰਨੇ ਪ੍ਰਦਰਸ਼ਨ ਵਿੱਚ ਕਿਸਾਨਾਂ ਵੱਲੋਂ ਚੇਤਾਵਨੀ ਦਿੱਤੀ ਗਈ। ਡੱਲੇਵਾਲ ਨੂੰ ਜੇਕਰ ਕੁਝ ਹੋਇਆ ਤਾਂ ਸੰਘਰਸ਼ ਹੋਰ ਤੇਜ਼ ਹੋਵੇਗਾ ਜਦੋਂ ਤੱਕ ਮੰਗਾਂ ਲਾਗੂ ਨਹੀਂ ਕਰਦੇ ਓਦੋਂ ਤੱਕ ਧਰਨਾ ਜਾਰੀ ਰਹੇਗਾ। ਪ੍ਰਧਾਨ ਜਗਜੀਤ ਸਿੰਘ ਦਾ ਕਹਿਣਾ ਸੀ ਜਦੋਂ ਤੱਕ ਮੰਗਾਂ ਲਾਗੂ ਨਹੀਂ ਹੁੰਦੀਆਂ ਉਦੋਂ ਤੱਕ ਧਰਨਾ ਜਾਰੀ ਰਹੇਗਾ। ਕਿਸਾਨਾਂ ਵੱਲੋਂ ਕਿਹਾ ਗਿਆ ਕਿ ਕੱਲ ਦਾ ਅਸੀਂ ਮਰਨ ਵਰਤ ਤੇ ਬੈਠੇ ਹਾਂ ਅੱਜ ਸਾਨੂੰ ਚੌਥਾ ਦਿਨ ਧਰਨਾ ਲਾਇਆ ਹੋਇਆ ਹੈ।
Last Updated : Feb 3, 2023, 8:33 PM IST