ਤੱਪਦੀ ਗਰਮੀ 'ਚ ਦਿਲ ਪਿਘਲਾ ਦਵੇਗੀ ਬੀ.ਐਸ.ਐਫ ਜਵਾਨਾਂ ਦੀ ਇਹ ਵਾਇਰਲ ਵੀਡੀਓ - BSF SOLDIERS ON INDO PAK BORDER
🎬 Watch Now: Feature Video
ਰਾਜਸਥਾਨ: ਅਕਸਰ ਅਸੀਂ ਗਰਮੀ ਦੇ ਮੌਸਮ 'ਚ ਕਿਵੇਂ ਗਰਮੀ ਨਾਲ ਬੇਚੈਨ ਹੋ ਉਠਦੇ ਹਾਂ, ਗਰਮੀ ਨੂੰ ਬਰਦਾਸਤ ਨਹੀਂ ਕਰ ਪਾਉਂਦੇ, ਪਰ ਇਸ ਵੀਡੀਓ ਨੂੰ ਦੇਖਕੇ ਤੁਸੀਂ ਸਮਝ ਜਾਵੋਗੇ ਕਿ ਅਸਲ ਗਰਮੀ ਅਤੇ ਮੁਸ਼ਕਿਲ ਹਾਲਤ ਕਿ ਹੁੰਦੇ ਹਨ। BSF ਦੇ ਜਵਾਨ ਸਾਡੇ ਦੇਸ਼ ਅਤੇ ਸਾਡੀ ਸੁਰੱਖਿਆ ਲਈ ਮੁਸੀਬਤ ਵਿੱਚ ਕਿਵੇਂ ਡਟ ਕੇ ਖੜ੍ਹੇ ਹੁੰਦੇ ਹਨ ਕਿਵੇਂ ਬਹਾਦਰੀ ਨਾਲ ਲੜਦੇ ਹਨ, ਇਸ ਭਾਵਨਾ ਨੂੰ ਦਰਸਾਉਂਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਤਪਤੀ ਰੇਟ ਵਿੱਚ ਪਾਪੜ ਭੁੰਨ੍ਹਿਆ ਜਾ ਰਿਹਾ ਹੈ। ਪਾਪੜ ਦੇ ਇਸ ਤਜਰਬੇ ਤੋਂ ਬਾਅਦ ਜਵਾਨ ਨੇ ਵੀਡੀਓ ਰਾਹੀਂ ਸੈਨਿਕਾਂ ਲਈ ਸਾਧਨ ਜੁਟਾਉਣ ਦੀ ਅਪੀਲ ਕੀਤੀ, ਤਾਂ ਜੋ ਉਨ੍ਹਾਂ ਦੇ ਹੌਂਸਲੇ ਨਾ ਮਰੇ।
Last Updated : Feb 3, 2023, 8:23 PM IST