ਥਾਣੇ ਵਿੱਚ ਹੀ ਦੋ ਧਿਰਾਂ ਵਿਚਕਾਰ ਹੋਈ ਲੜਾਈ ਵੀਡੀਓ ਵਾਇਰਲ - ਲੌਂਗੋਵਾਲ ਥਾਣੇ ਵਿੱਚ ਹੋਈ ਲੜਾਈ
🎬 Watch Now: Feature Video
ਸੰਗਰੂਰ ਦੇ ਲੌਂਗੋਵਾਲ ਥਾਣੇ ਵਿੱਚ ਪੁਲਿਸ ਦੀ ਮੌਜੂਦਗੀ ਦੇ ਵਿੱਚ 2 ਪਾਰਟੀਆਂ ਵਿੱਚ ਇੱਟਾਂ ਰੋੜੇ ਚੱਲੇ। ਆਪਣੀ ਨਿੱਜੀ ਲੜਾਈ ਨੂੰ ਲੈ ਕੇ ਲੌਂਗੋਵਾਲ ਥਾਣੇ ਦੇ ਵਿੱਚ 2 ਪਾਰਟੀਆਂ ਪਹੁੰਚਣੀਆਂ ਸਨ। ਲੌਂਗੋਵਾਲ ਪੁਲਿਸ ਸਟੇਸ਼ਨ ਦੇ ਵਿੱਚ ਸਮਝੌਤਾ ਨਾ ਹੋਣ ਕਾਰਨ ਪੁਲਿਸ ਦੇ ਸਾਹਮਣੇ ਲੜਾਈ Two parties fought in the police station ਹੋ ਗਈ ਦਿੱਤੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਲੜਾਈ ਕਰਨ ਵਾਲੇ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸ ਵਿੱਚ ਪੁਲਿਸ ਦੇ ਮੁਤਾਬਕ ਕਿਸੇ ਮੁੱਦੇ ਨੂੰ ਲੈ ਕੇ ਦੋਨੋਂ ਪਾਰਟੀਆਂ ਪੁਲਿਸ ਸਟੇਸ਼ਨ ਪਹੁੰਚੀਆਂ ਸਨ। ਪੁਲੀਸ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਚੱਲਿਆ ਕਿ ਕਦੋਂ ਦੋਨਾਂ ਪਾਰਟੀਆਂ ਵਿਚ ਆਪਸ ਵਿਚ ਲੜਾਈ ਹੋ ਗਈ ਅਤੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਟੋਟਲ ਚਾਰ ਦੇ ਕਰੀਬ ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ। Longowwal police statio Video viral
Last Updated : Feb 3, 2023, 8:32 PM IST