ਮਜੀਠਾ ਹਲਕੇ 'ਚ ਮਜੀਠੀਆ ਦਾ ਕਿਲ੍ਹਾ ਹੋਵੇਗਾ ਖ਼ਤਮ: ਮਨੀਸ਼ ਸਿਸੋਦੀਆ - ਮਜੀਠਾ ਹਲਕੇ 'ਚ ਮਜੀਠੀਆ ਦਾ ਕਿਲ੍ਹਾ
🎬 Watch Now: Feature Video
ਅੰਮ੍ਰਿਤਸਰ: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ (Assembly elections in Punjab) ਜਿਵੇਂ ਹੀ ਨੇੜੇ ਆ ਰਹਿਆ ਹਨ, ਉਵੇਂ-ਉਵੇਂ ਹੀ ਹੁਣ ਸਟਾਰ ਪ੍ਰਚਾਰਕ ਵੀ ਆਪਣੇ ਕੈਂਡੀਡੇਟ ਨੂੰ ਜਿਤਾਉਣ ਵਾਸਤੇ ਹੁਣ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਹਨ। ਦਿੱਲੀ ਤੋਂ ਆਪਣੇ ਉਮੀਦਵਾਰ ਨੂੰ ਜਿਤਾਉਣ ਦੇ ਲਈ ਮਜੀਠਾ ਪਹੁੰਚੇ ਦਿੱਲੀ ਦੇ ਉੱਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ (Deputy Chief Minister and Minister of Education) ਮਨੀਸ਼ ਸਿਸੋਦੀਆ ਦਾ ਲੋਕਾਂ ਵੱਲੋਂ ਭਰਵਾਂਂ ਸਵਾਗਤ ਕੀਤਾ ਗਿਆ। ਇਸ ਮੌਕੇ ਜਿੱਥੇ ਉਨ੍ਹਾਂ ਨੇ ਆਪਣੇ ਕੈਡੀਡੇਟ ਦੀ ਹੱਕ ਵਿੱਚ ਚੋਣ ਪ੍ਰਚਾਰ ਕੀਤਾ, ਉੱਥੇ ਹੀ ਉਨ੍ਹਾਂ ਨੇ ਵਿਰੋਧੀਆਂ ‘ਤੇ ਨਿਸ਼ਾਨੇ ਵੀ ਸਾਧੇ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ (Congress and Akali Dal) ਮਿਲ ਕੇ ਚੋਣਾਂ ਲੜਦਾ ਹੈ ਅਤੇ ਫਿਰ ਮਿਲ ਕੇ ਹੀ ਪੰਜਾਬ ਨੂੰ ਲੁੱਟ ਦਾ ਹੈ।
Last Updated : Feb 3, 2023, 8:11 PM IST