ਘਰ 'ਚ ਅਸਾਨੀ ਨਾਲ ਬਣਾਓ ਗੁੜ ਦਾ ਮਾਲਪੂੜਾ - ਗਣੇਸ਼ ਉਤਸਵ
🎬 Watch Now: Feature Video
ਚੰਡੀਗੜ੍ਹ: ਗਣੇਸ਼ ਉਤਸਵ ਦੇ ਮੌਕੇ 'ਤੇ ਵਿਸ਼ੇਸ਼ ਰੈਸਿਪੀਜ਼ ਦੀ ਸੀਰੀਜ਼ ਵਿੱਚ ਅੱਜ ਅਸੀਂ ਤੁਹਾਡੇ ਲਈ ਆਏ ਹਾਂ ਗੁੜ ਦਾ ਮਾਲਪੂੜਾ। ਤੁਸੀਂ ਕਈ ਤਰ੍ਹਾਂ ਦੇ ਮਾਲਪੂੜੇ ਖਾਧੇ ਹੋਣਗੇ, ਪਰ ਇਸ ਰੈਸਿਪੀ ਗੁੜ ਦੇ ਮਾਲਪੂੜੇ ਦੀ ਰੈਸਿਪੀ ਨਾਂ ਮਹਿਜ਼ ਬੇਹਦ ਸੁਵਾਦ ਬਲਕਿ ਸਿਹਤ ਦੇ ਲਿਹਾਜ਼ ਨਾਲ ਵੀ ਤੁਹਾਡੇ ਲਈ ਬੇਹਦ ਫਾਇਦੇਮੰਦ ਹੋਵੇਗੀ। ਇਸ ਰੈਸਿਪੀ ਨੂੰ ਪਿਆਰ ਨਾਲ ਬਣਾਓ ਤੇ ਆਪਣਿਆਂ ਨੂੰ ਖਵਾਓ। ਗੁੜ ਦੇ ਮਾਲਪੂੜੇ ਤੁਸੀਂ ਅਸਾਨੀ ਨਾਲ ਘਰ 'ਤੇ ਹੀ ਤਿਆਰ ਕਰ ਸਕਦੇ ਹੋ। ਇਸ ਗੁੜ ਦੇ ਮਾਲਪੁਏ ਦੀ ਰੈਸਿਪੀ ਟ੍ਰਾਈ ਕਰੋ ਤੇ ਸਾਡੇ ਨਾਲ ਆਪਣਾ ਅਨੁਭਵ ਸਾਂਝਾ ਕਰੋ।
Last Updated : Sep 17, 2021, 6:22 PM IST