ਚੋਣਾਂ ਦੇ ਮੱਦੇਨਜ਼ਰ ਬਟਾਲਾ 'ਚ ਫਲੈਗ ਮਾਰਚ - ਬਟਾਲਾ 'ਚ ਫਲੈਗ ਮਾਰਚ
🎬 Watch Now: Feature Video
ਬਟਾਲਾ: ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਨੂੰ ਲੈਕੇ ਲੋਕਾਂ ਅੰਦਰ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਬਟਾਲਾ ਪੁਲਿਸ (Police) ਵੱਲੋਂ ਸਰਹੱਦੀ ਰੱਖਿਆਂ ਬਲਾਂ ਨੂੰ ਨਾਲ ਲੈਕੇ ਸ਼ਹਿਰ ਅੰਦਰ ਫਲੈਗ ਮਾਰਚ ਕੱਢਿਆ ਗਿਆ (The flag march was taken out inside the city)। ਬਟਾਲਾ ਦੇ ਸਿਵਲ ਲਾਈਨ ਥਾਣਾ ਦੇ ਇੰਚਾਰਜ ਜਸਪਾਲ ਸਿੰਘ ਨੇ ਦੱਸਿਆ ਕਿ ਕੱਢੇ ਜਾ ਰਹੇ ਇਸ ਫਲੈਗ ਮਾਰਚ (flag march) ਦਾ ਮਕਸਦ ਲੋਕਾਂ ਅੰਦਰ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਹੈ ਤਾਂ ਜੋ ਉਹ ਡਰ ਅਤੇ ਭੈਅ ਤੋਂ ਮੁਕਤ ਹੋਕੇ ਚੋਣਾਂ ਵਿਚ ਹਿੱਸਾ ਸਕਣ। ਇਸ ਤੋਂ ਇਲਾਵਾ ਗੈਰ ਸਮਾਜੀ ਅਨਸਰਾਂ ਨੂੰ ਤਾੜਨਾ ਕਰਨਾ ਹੈ ਤਾਂ ਜੋ ਕਈ ਅਨਸਰ ਗੜਬੜ ਪੈਦਾ ਕਰਨ ਦੀ ਹਿੰਮਤ ਨਾ ਕਰ ਸਕੇ।
Last Updated : Feb 3, 2023, 8:17 PM IST