ਪਟਿਆਲਾ ਵਿੱਚ ਗਿਣਤੀ ਜਾਰੀ - counting is on in patiala
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-14689130-452-14689130-1646889312218.jpg)
ਪਟਿਆਲਾ:ਪਟਿਆਲਾ ਦੇ ਸੰਦੀਪ ਹੰਸ ਡਿਪਟੀ ਕਮਿਸ਼ਨਰ ਪਟਿਆਲਾ (dc patiala sandeep hans checked counting centres)ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਪਟਿਆਲਾ ਦੇ 8 ਹਲਕਿਆਂ 'ਤੇ ਗਿਣਤੀ ਜਾਰੀ ਹੈ (counting countinued in 8 constituencies of patiala) ਅਤੇ ਗਿਣਤੀ ਸ਼ਾਂਤੀ ਨਾਲ ਚੱਲ ਰਹੀ ਹੈ, ਇੱਥੋਂ ਤੱਕ ਕਿ ਜੇਤੂ ਉਮੀਦਵਾਰ ਨੂੰ ਚੋਣ ਕਮਿਸ਼ਨ ਵੱਲੋਂ ਕਿਹਾ ਗਿਆ ਹੈ ਕਿ ਜਲੂਸ ਜਾਂ ਅਜਿਹਾ ਕੋਈ ਮਾਹੌਲ ਨਾ ਬਣਾਇਆ ਜਾਵੇ, ਜੇਤੂ ਉਮੀਦਵਾਰ ਆਪਣੇ ਸਰਟੀਫਿਕੇਟ ਲੈ ਕੇ ਆ ਸਕਦਾ ਹੈ। ਐਸਐਸਪੀ ਪਟਿਆਲਾ ਸੰਦੀਪ ਗਰਗ ਨੇ ਦੱਸਿਆ ਕਿ ਗਿਣਤੀ ਦਾ ਕੰਮ ਸ਼ਾਂਤੀ ਨਾਲ ਸ਼ੁਰੂ ਹੋਇਆ ਹੈ ਅਤੇ ਚੋਣ ਕਮਿਸ਼ਨ ਨੇ ਜੇਤੂ ਦੱਸ ਦਿੱਤਾ ਹੈ। ਜਿੱਤਣ ਤੋਂ ਬਾਅਦ ਜਲੂਸ ਨਾ ਕੱਢਿਆ ਜਾਵੇ (no proccession is allowed victory)।
Last Updated : Feb 3, 2023, 8:19 PM IST