ਕਾਂਗਰਸ ਉਮੀਦਵਾਰ ਤ੍ਰਿਪਤ ਰਾਜਿੰਦਰ ਬਾਜਵਾ ਨੇ ਵੀ ਪਾਈ ਵੋਟ - Congress candidate Tripat Rajinder Bajwa
🎬 Watch Now: Feature Video
ਗੁਰਦਾਸਪੁਰ: ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ। ਇਸੇ ਕਾਂਗਰਸ ਉਮੀਦਵਾਰ ਤ੍ਰਿਪਤ ਰਾਜਿੰਦਰ ਬਾਜਵਾ ਨੇ ਆਪਣੇ ਪਰਿਵਾਰ ਸਮੇਤ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ। ਉਹਨਾਂ ਨੇ ਕਿਹਾ ਵੋਟਰ ਸੂਝਵਾਨ ਹਨ, ਸੋਚ ਸਮਝ ਕੇ ਵੋਟ ਪਾਉਣ ਅਤੇ ਚੰਗੇ ਉਮੀਦਵਾਰ ਨੂੰ ਚੁਣਨ ਨਾਲ ਹੀ ਕਿਹਾ। ਉਹਨਾਂ ਨੇ ਕਿਹਾ ਕਿ ਲੜਾਈ ਝਗੜਾ ਨਾ ਕਰਨ ਅਮਨ ਅਮਾਨ ਨਾਲ ਵੋਟ ਪ੍ਰੀਕ੍ਰਿਆ ਨੂੰ ਚਲਾਉਣ।
Last Updated : Feb 3, 2023, 8:17 PM IST