ਗੁਰਦਾਸ ਮਾਨ ਦੇ 15 ਲੱਖ ਦੇ ਸਿਰੋਪੇ ਨੇ ਪਾਈਆਂ ਧੂੰਮਾਂ - ਗੁਰਦਾਸ ਮਾਨ ਵਿਵਾਦ
🎬 Watch Now: Feature Video
ਹਾਲ ਹੀ ਦੇ ਵਿੱਚ ਧਰਮ ਪ੍ਰਚਾਰਕ ਹਰਪ੍ਰੀਤ ਸਿੰਘ ਮੱਖੂ ਨੇ ਈਟੀਵੀ ਭਾਰਤ ਦੇ ਨਾਲ ਗੱਲਬਾਤ ਵੇਲੇ ਇਹ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਆਪਣੇ ਗੀਤ ਦੇ ਵਿਵਾਦ ਦੀ ਸ਼ੁਰੂਆਤ ‘ਚ ਹੀ ਮੁਆਫੀ ਮੰਗ ਲਈ ਸੀ ਪਰ ਗੁਰਦਾਸ ਮਾਨ ਨੇ ਬਿਆਨ ਦੇ ਵਿਵਾਦ ਹੋਣ ਤੋਂ ਬਾਅਦ ਜੋ ਉਸ ਨੇ ਸ਼ੋਅ ‘ਚ ਬੋਲਿਆ ਉਹ ਨਿੰਦਨਯੋਗ ਹੈ। ਉਨ੍ਹਾਂ ਕਿਹਾ ਕਿ ਐਸਜੀਪੀਸੀ ਨੇ ਸਿੱਧੂ ਮੂਸੇਵਾਲਾ ਦੇ ਗੀਤ ਜੱਟੀ ਜਿਊਣੇ ਮੋੜ ਵਰਗੀ ਦਾ ਵਿਰੋਧ ਕੀਤਾ। ਜੇਕਰ ਸਿੱਧੂ ਮੂਸੇਵਾਲਾ ਗੁਰੂਦੁਆਰਾ ਸਾਹਿਬ ਆਉਂਦਾ ਹੈ। ਦਾਨ ਦੇ ਰੂਪ ‘ਚ ਭੇਟਾ ਦਿੰਦਾ ਹੈ ਕੀ ਐਸਜੀਪੀਸੀ ਉਸ ਨੂੰ ਵੀ ਸਿਰੋਪਾਓ ਦੇ ਦੇਵੇਗੀ?