ਭਾਖੜਾ ਨਹਿਰ ’ਚ ਸੁੱਟੀਆਂ ਦਵਾਈਆਂ ਸਬੰਧੀ ਇੱਕ ਹੋਰ ਵੀਡੀਓ ਵਾਇਰਲ

🎬 Watch Now: Feature Video

thumbnail
ਰੂਪਨਗਰ: ਬੀਤੇ ਦਿਨ ਜ਼ਿਲ੍ਹੇ ਦੀ ਭਾਖੜਾ ਨਹਿਰ ਵਿੱਚੋਂ ਭਾਰੀ ਤਦਾਦ ਵਿੱਚ ਸ਼ੱਕੀ ਰੈਮਡੀਸੇਵਰ ਤੇ ਹੋਰ ਕਈ ਪ੍ਰਕਾਰ ਦੇ ਟੀਕਿਆਂ ਦੀ ਖੇਪ ਮਿਲਣ ਦੇ ਨਾਲ ਹੜਕੰਪ ਮੱਚ ਗਿਆ ਸੀ। ਜਿਸ ਤੋਂ ਮਗਰੋਂ ਸਥਾਨਕ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਤੇ ਸਿਹਤ ਵਿਭਾਗ ਨੂੰ ਦਿੱਤੀ ਸੀ। ਮੌਕੇ ’ਤੇ ਪਹੁੰਚੀ ਸਿਹਤ ਵਿਭਾਗ ਦੀ ਟੀਮ ਨੇ ਦਵਾਈਆਂ ਕਬਜੇ ’ਚ ਲੈ ਜਾਂਚ ਸ਼ੁਰੂ ਕਰ ਦਿੱਤੀ ਸੀ। ਇਸ ਸਬੰਧੀ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ’ਚ ਤੁਸੀਂ ਸਾਫ ਦੇਖ ਸਕਦੇ ਹੋ ਕੀ ਕਿਸ ਤਰ੍ਹਾਂ ਦਵਾਈਆਂ ਦੀ ਖੇਪ ਨਹਿਰ ਵਿੱਚ ਰੁੜੀ ਜਾ ਰਹੀ ਹੈ। ਉਥੇ ਹੀ ਵੀਡੀਓ ਵਾਇਰਲ ਕਰਨ ਵਾਲਾ ਵਿਅਕਤੀ ਕਹਿ ਰਿਹਾ ਹੀ ਇਸ ਦਾ ਪ੍ਰਿੰਟ ਰੇਟ 5400 ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.