Agricultural Law: ‘ਬਿਆਨ ਨਹੀਂ ਕੇਂਦਰ ਸਰਕਾਰ ਸਾਨੂੰ ਦੇਵੇ ਸੱਦਾ, ਅਸੀਂ ਵੀ ਗੱਲਬਾਤ ਲਈ ਤਿਆਰ’ - Union Minister of Agriculture
🎬 Watch Now: Feature Video
ਚੰਡੀਗੜ੍ਹ: ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਹਨ। ਇਸ ਵਿਚਾਲੇ ਕੇਂਦਰ ਮੰਤਰੀ ਨਰਿੰਦਰ ਤੋਮਰ ਦਾ ਬਿਆਨ ਆਇਆ ਹੈ ਕਿ ਕਿਸਾਨ ਅੰਦੋਲਨ ਖ਼ਤਮ ਕਰ ਦੇਣ ਲਈ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ ਤਾਂ ਉਥੇ ਹੀ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਬਿਆਨ ਦਾ ਜਵਾਬ ਦਿੰਦੇ ਕਿਹਾ ਕਿ ਕੇਂਦਰ ਸਿਰਫ਼ ਬਿਆਨ ਦੇ ਰਹੀ ਹੈ ਜੇਕਰ ਸਾਨੂੰ ਸੱਦਾ ਦਿੱਤਾ ਜਾਵੇਗਾ ਤਾਂ ਅਸੀਂ ਗੱਲਬਾਤ ਲਈ ਜ਼ਰੂਰ ਜਾਵਾਂਗੇ, ਅਸੀਂ ਵੀ ਗੱਲਬਾਤ ਲਈ ਸਹਿਮਤ ਹਾਂ।
Last Updated : Jun 26, 2021, 2:02 PM IST