ਨਿਗਮ ਚੋਣਾਂ 'ਚ ਪੂਰੀ ਤਿਆਰੀ ਨਾਲ ਉਤਰੇਗੀ ਆਮ ਆਦਮੀ ਪਾਰਟੀ-ਪ੍ਰੇਮ ਗਰਗ
🎬 Watch Now: Feature Video
ਚੰਡੀਗੜ੍ਹ: ਇੰਟਰਸਿਟੀ ਦੇ ਨਗਰ ਨਿਗਮ ਹੇਠ ਆਉਣ ਵਾਲੇ ਬਾਗਬਾਨੀ ਵਿਭਾਗ ਵਿੱਚ ਆਪ ਵੱਲੋਂ ਇੱਕ ਸਟਿੰਗ ਕੀਤਾ ਗਿਆ ਸੀ ਜਿਸ ਵਿੱਚ ਬਾਗ਼ਬਾਨੀ ਵਿਭਾਗ ਦਾ ਠੇਕੇਦਾਰ ਮਾਲੀਆਂ ਤੋਂ ਦੋ-ਦੋ ਹਜ਼ਾਰ ਰੁਪਏ ਰਿਸ਼ਵਤ ਲੈ ਰਿਹਾ ਸੀ। ਇਸ ਬਾਬਤ ਆਪ ਦੇ ਚੰਡੀਗੜ੍ਹ ਪ੍ਰਧਾਨ ਪ੍ਰੇਮ ਗਰਗ ਨੇ ਈਟੀਵੀ ਭਾਰਤ ਨਾਲ ਗੱਲਬਾਤ ਕੀਤੀ। ਪ੍ਰੇਮ ਗਰਗ ਨੇ ਕਿਹਾ ਕਿ ਆਪ ਪਾਰਟੀ ਕਰਪਸ਼ਨ ਫਰੀ ਪਾਰਟੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਮਨ ਦੀ ਪਾਰਟੀ ਕੁਝ ਸਮਾਂ ਖਾਮੋਸ਼ ਜ਼ਰੂਰ ਸੀ ਪਰ ਇਲੈਕਟਿਵ ਨਹੀਂ ਸੀ। ਉਨ੍ਹਾਂ ਕਿਹਾ ਕਿ ਉਹ ਜਿਹੜਾ ਕੰਮ ਕਰਦੇ ਹਨ ਉਸ ਦਾ ਮੀਡੀਆ ਵਿੱਚ ਕੋਈ ਜ਼ਿਕਰ ਨਹੀਂ ਹੁੰਦਾ ਇਸ ਕਰਕੇ ਉਹ ਲੋਕਾਂ ਦੇ ਧਿਆਨ ਵਿੱਚ ਨਹੀਂ ਆਉਂਦਾ। ਇਸ ਦੇ ਨਾਲ ਹੀ ਉਨ੍ਹਾਂ ਆਉਣ ਵਾਲੀਆਂ ਐਮਸੀ ਚੋਣਾਂ ਉੱਤੇ ਗ਼ਲ ਕੀਤੀ।