ਬਜਟ 2020: ਖੇਤੀਬਾੜੀ ਖੇਤਰ ਵਿੱਚ ਵਧੇਰੇ ਨਿਵੇਸ਼ ਦੀ ਮੰਗ
🎬 Watch Now: Feature Video
ਖੇਤੀਬਾੜੀ ਭਾਰਤੀ ਅਰਥਚਾਰੇ ਦੀ ਰੀੜ ਦੀ ਹੱਡੀ ਹੈ। ਪਰ ਸਮੁੱਚੀ ਆਰਥਿਕਤਾ ਵਿੱਚ ਖੇਤੀਬਾੜੀ ਦਾ ਹਿੱਸਾ (ਜਿਸ 'ਤੇ 50% ਆਬਾਦੀ ਨਿਰਭਰ ਹੈ) ਇੱਕ ਗਿਰਾਵਟ ਵਾਲੇ ਰਸਤੇ 'ਤੇ ਹੈ। ਸਾਲ 2014-15 ਵਿੱਚ 18% ਤੋਂ ਵੱਧ, ਜੀਡੀਪੀ ਵਿੱਚ ਕਿਸਾਨਾਂ ਦਾ ਯੋਗਦਾਨ ਘੱਟ ਕੇ 2018-19 ਵਿੱਚ 14% ਰਹਿ ਗਿਆ ਹੈ। ਇਸ ਨੂੰ ਰੋਕਣ ਲਈ ਮਾਹਰ ਸੁਝਾਅ ਦਿੰਦੇ ਹਨ ਕਿ ਸਾਨੂੰ ਘੋਸ਼ਣਾਵਾਂ ਤੋਂ ਪਰੇ ਹਟ ਕੇ ਇਸ ਦੇ ਹੱਲ ਲਈ ਧਿਆਨ ਦੇਣਾ ਚਾਹੀਦਾ ਹੈ।