ਪੰਜਾਬ 'ਚ ਗੱਡੀਆਂ 'ਤੇ ਲੱਗਣਗੀਆਂ ਹਾਈ ਸਕਿਉਰਿਟੀ ਨੰਬਰ ਪਲੇਟਾਂ - ਨਵੀਂ ਰਾਸ਼ਟਰੀ ਵਾਹਨ ਨੀਤੀ
🎬 Watch Now: Feature Video
ਫਿਰੋਜ਼ਪੁਰ:ਨਵੀਂ ਰਾਸ਼ਟਰੀ ਵਾਹਨ ਨੀਤੀ ਤਹਿਤ ਪੰਜਾਬ ਵਿਚ ਗੱਡੀਆਂ 'ਤੇ ਹਾਈ ਸਕਿਉਰਿਟੀ ਨੰਬਰ ਪਲੇਟਾਂ ਲੱਗਣਗੀਆ। ਪੂਰੇ ਦੇਸ਼ ਵਿਚ ਇੱਕ ਸਤੰਬਰ ਤੋਂ ਨਵੀਂ ਪਰਿਵਾਹਨ ਨੀਤੀ ਲਾਗੂ ਹੋ ਗਈ ਹੈ ਜਿਸ ਵਿਚ ਸੜਕਾਂ ਉੱਪਰ ਚੱਲ ਰਹੇ ਵਾਹਨਾਂ ਨੂੰ ਨਵੀਂ ਜੁਰਮਾਨਾ ਨੀਤੀ ਲਾਗੂ ਹੋ ਗਈ ਹੈ ਪਰ ਪੰਜਾਬ ਅਤੇ ਕਈ ਹੋਰ ਸੂਬਿਆਂ ਵਿਚ ਇਹ ਨੀਤੀ ਲਾਗੂ ਨਹੀਂ ਹੋਈ ਪੰਜਾਬ ਸਰਕਾਰ ਨੇ ਕਿਹਾ ਕਿ ਸਾਰੀਆਂ ਨਵੀਆਂ ਪੁਰਾਣੀਆਂ ਗੱਡੀਆਂ 'ਤੇ ਹਾਈ ਸਕਿਉਰਟੀ ਨੰਬਰ ਪਲੇਟਾਂ ਲੱਗਣਗੀਆਂ ਜਿਸ ਨਾਲ ਵੱਧ ਰਹੀਆਂ ਚੋਰੀ ਦੀਆ ਵਾਰਦਾਤਾਂ ਠੱਲ ਪੈ ਸਕਦੀ ਹੈ।