ਸ਼ਹੀਦਾਂ ਦੀ ਯਾਦ 'ਚ ਕੱਢੀ ਸਾਈਕਲ ਰੈਲੀ - ਸ਼ਹੀਦਾਂ ਦੀ ਯਾਦ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-14807519-955-14807519-1647999959193.jpg)
ਲੁਧਿਆਣਾ: 23 ਮਾਰਚ ਨੂੰ ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਮਕਸਦ ਨੂੰ ਲੈ ਕੇ ਜਗਰਾਓਂ ਪੁਲਿਸ (Jagraon Police) ਵੱਲੋਂ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ 500 ਦੇ ਕਰੀਬ ਸਾਈਕਲਇਸਟਾਂ ਨੇ ਹਿੱਸਾ ਲਿਆ। ਇਹ ਸਾਈਕਲ ਰੈਲੀ ਜਗਰਾਓਂ (Bicycle Rally Jagraon) ਤੋਂ ਸ਼ੁਰੂ ਹੋਂ ਕੇ 100 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹੋਈ ਫ਼ਿਰੋਜ਼ਪੁਰ ਦੇ ਹੁਸੈਨੀਵਾਲਾ ਤੱਕ ਜਾਵੇਗੀ। ਉੱਥੇ ਸ਼ਹੀਦ ਭਗਤ ਸਿੰਘ (Shaheed Bhagat Singh), ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ ਨੂੰ ਸ਼ਰਧਾਂਜਲੀ ਦੇ ਵਾਪਿਸ ਆਵੇਗੀ। ਇਸ ਰੈਲੀ ਨੂੰ ਜ਼ਿਲ੍ਹੇ ਦੇ ਕਈ ਵੱਡੇ ਅਫ਼ਸਰਾਂ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਹੈ।
Last Updated : Feb 3, 2023, 8:20 PM IST