ਦਿੱਲੀ ਦੇ ਚੋਣ ਦੰਗਲ 'ਚ ਗ੍ਰੇਟ ਖੱਲੀ ਦੀ ਐਂਟ੍ਰੀ, ਭਾਜਪਾ ਉਮੀਦਵਾਰ ਦੇ ਹੱਕ 'ਚ ਕੀਤਾ ਪ੍ਰਚਾਰ - great khali in delhi
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-5970758-thumbnail-3x2-tiger.jpg)
ਦਿੱਲੀ ਦੇ ਚਾਂਦਨੀ ਚੌਕ ਵਿਧਾਨ ਸਭਾ ਸੀਟ ਤੋਂ ਚੋਣ ਲੜ ਰਹੇ ਬੀਜੇਪੀ ਦੇ ਉਮੀਦਵਾਰ ਸੁਮਨ ਗੁਪਤਾ ਦੇ ਚੋਣ ਪ੍ਰਚਾਰ ਦੇ ਲਈ ਬੁੱਧਵਾਰ ਨੂੰ ਰੈਸਲਰ ਗ੍ਰੇਟ ਖੱਲੀ 'ਮਜਨੂੰ ਕਾ ਟੀਲਾ' ਇਲਾਕੇ ਵਿੱਚ ਪਹੁੰਚੇ। ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਹ ਦੇਸ਼ ਦੇ ਲਈ ਜੇ ਸਾਨੂੰ ਪਾਕਿਸਤਾਨ ਜਾਂ ਕਸ਼ਮੀਰ ਵੀ ਜਾਣਾ ਪਵੇ ਤਾਂ ਉਹ ਜਰੂਰ ਜਾਣਗੇ।