ਗਣਪਤੀ ਦੇ ਸਵਾਗਤ ਲਈ ਸਜਿਆ ਬਾਜ਼ਾਰ, ਵੇਖੋ ਗਣਪਤੀ ਦੇ ਵੱਖ-ਵੱਖ ਰੂਪ - ਗਣੇਸ਼ ਚਤੁਰਥੀ
🎬 Watch Now: Feature Video
ਗਣੇਸ਼ ਚਤੁਰਥੀ ਨੂੰ ਲੈ ਕੇ ਦੇਸ਼ਭਰ ਵਿੱਚ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਬਾਜ਼ਾਰ ਗਣਪਤੀ ਦੀਆਂ ਰੰਗ-ਬਿਰੰਗੀਆਂ ਮੂਰਤੀਆਂ ਨਾਲ ਸੱਜ ਗਏ ਹਨ। ਮਹਾਰਾਸ਼ਟਰ ਵਾਂਗ ਹੈਦਰਾਬਾਦ ਵਿੱਚ ਵੀ ਗਣੇਸ਼ ਚਤੁਰਥੀ ਦਾ ਤਿਉਹਾਰ ਕਾਫ਼ੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਦੂਰੋਂ-ਦੂਰੋਂ ਲੋਕ ਇੱਥੇ ਮੂਰਤੀਆਂ ਖਰੀਦਣ ਲਈ ਆਉਂਦੇ ਹਨ। ਇੱਥੇ ਖ਼ੈਰਤਾਬਾਦ ਇਲਾਕੇ ਵਿੱਚ ਸਭ ਤੋਂ ਉੱਚੇ ਗਣਪਤੀ ਸਥਾਪਿਤ ਕੀਤੇ ਜਾਂਦੇ ਹਨ ਅਤੇ 10-15 ਦਿਨ ਸ਼ਰਧਾ ਨਾਲ ਪੂਜਾ ਕੀਤੀ ਜਾਂਦੀ ਹੈ। ਗਣੇਸ਼ ਜੀ ਨੂੰ ਲੱਡੂ, ਮੋਦਕ ਦਾ ਭੋਗ ਲਗਾਇਆ ਜਾਂਦਾ ਹੈ।