ਹੜ੍ਹ ’ਚ ਫਸੀਆਂ ਜਿੰਦਗੀਆਂ, ਵੀਡੀਓ ਰਾਹੀ ਬੱਚੀ ਨੇ ਲਗਾਈ ਮਦਦ ਦੀ ਗੁਹਾਰ - ਮੀਂਹ ਨੇ ਕਹਿਰ ਬਰਸਾਇਆ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-12681043-548-12681043-1628158168751.jpg)
ਭਿੰਡ: ਰੌਨ ਤਹਿਸੀਲ ਅਤੇ ਉਸ ਨਾਲ ਜੁੜੇ ਨੇੜੇ ਦੇ ਇਲਾਕਿਆਂ ਚ ਮੀਂਹ ਨੇ ਕਹਿਰ ਬਰਸਾਇਆ ਹੋਇਆ ਹੈ। ਹਰ ਪਾਸੇ ਸਿਰਫ ਤਬਾਹੀ ਦਾ ਮੰਜਰ ਦਿਖ ਰਿਹਾ ਹੈ। ਇਸੇ ਵਿਚਾਲੇ ਰੌਨ ਤਹਿਸੀਲ ਦੇ ਚਲਦੇ ਮਡਾਵਰੀ ਚ ਵੀ 200 ਤੋਂ ਜਿਆਦਾ ਲੋਕ ਫਸੇ ਹੋਏ ਹਨ। ਇਸੇ ਪਿੰਡ ਦੀ ਪ੍ਰਿਯੰਕਾ ਗੋਇਲ ਨੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਪੋਸਟ ਕਰਕੇ ਮਦਦ ਦੀ ਗੁਹਾਰ ਲਗਾਈ ਹੈ। ਉਸਨੇ ਦੱਸਿਆ ਕਿ ਪੂਰਾ ਪਿੰਡ ਇਸ ਸਮੇਂ ਟਾਪੂ ਬਣ ਚੁੱਕਿਆ ਹੈ। ਇੱਥੇ ਕੋਈ ਮਦਦ ਨਹੀਂ ਪਹੁੰਚ ਪਾ ਰਹੀ ਹੈ ਇਸ ਵੀਡੀਓ ਰਾਹੀ ਬੱਚੀ ਨੇ ਮਦਦ ਦੀ ਅਪੀਲ ਕੀਤੀ ਹੈ।