ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਾਂਗੇ:ਖੁੱਡੀਆਂ - stern action against drug smuggler

🎬 Watch Now: Feature Video

thumbnail

By

Published : Mar 13, 2022, 5:28 PM IST

Updated : Feb 3, 2023, 8:19 PM IST

ਅੰਮ੍ਰਿਤਸਰ:ਲੰਬੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ (aap mla from lambi) ਬਣੇ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ (gurmeet singh khudian speaks) ਹੈ ਕਿ ਪੰਜਾਬ ਵਿੱਚ ਨਸ਼ਾ ਬੰਦ ਕਰਨਾ ਪਹਿਲਾ ਕੰਮ ਹੋਵੇਗਾ (drug menace stoppage on priority) ਤੇ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ (stern action against drug smuggler)। ਉਨ੍ਹਾਂ ਕਿਹਾ ਕਿ ਪੰਜ ਵਾਰ ਦੇ ਮੁੱਖ ਮੰਤਰੀ ਅਤੇ 10 ਵਾਰ ਵਿਧਾਇਕ ਰਹੇ ਪ੍ਰਕਾਸ਼ ਸਿੰਘ ਬਾਦਲ ਬਾਰੇ ਕਥਨ ਸੀ ਕਿ ਗੜ੍ਹ ਨਹੀਂ ਤੋੜਿਆ ਜਾ ਸਕਦਾ ਪਰ ਉਨ੍ਹਾਂ ਇਹ ਗੜ੍ਹ ਤੋੜ ਵਿਖਾਇਆ ਹੈ। ਆਪਣੇ ਪਹਿਲੇ ਬਿਆਨ ਵਿੱਚ ਉਨ੍ਹਾਂ ਵੱਡਾ ਬਿਆਨ ਦਿੱਤਾ ਹੈ। ਖੁੱਡੀਆਂ ਨੇ ਕਿਹਾ ਕਿ ਉਹ ਵੀ ਲੰਬੀ ਹਲਕੇ ਦੇ ਹੀ ਜੰਮ ਪਲ ਹਨ ਤੇ ਉਨ੍ਹਾਂ ਦੇ ਪਿਤਾ ਜਸਦੇਵ ਸਿੰਘ ਖੁੱਡੀਆਂ ਨੇ ਇਮਾਨਦਾਰੀ ਦੀ ਸਿਆਸਤ ਕੀਤੀ ਸੀ ਤੇ ਉਨ੍ਹਾਂ ਦੇ ਸਵਰਗਵਾਸ ਉਪਰੰਤ ਹੁਣ ਉਹ ਆਪ ਸਿਆਸਤ ਵਿੱਚ ਉਤਰੇ ਹਨ। ਜਿਕਰਯੋਗ ਹੈ ਕਿ ਖੁੱਡੀਆਂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸੀ ਤੇ ਕਾਂਗਰਸ ਨੇ ਉਨ੍ਹਾਂ ਨੂੰ ਲੰਬੀ ਤੋਂ ਕਦੇ ਟਿਕਟ ਨਹੀਂ ਸੀ ਦਿੱਤੀ।
Last Updated : Feb 3, 2023, 8:19 PM IST

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.