ਆਪ ਉਮੀਦਵਾਰਾਂ ਦੀ ਜਿੱਤ ਦੇਖਦੇ ਹੋਏ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ
🎬 Watch Now: Feature Video
ਮੋਹਾਲੀ: ਪੰਜਾਬ ਵਿਧਾਨਸਭਾ ਚੋਣਾਂ 2022 ਆਮ ਆਦਮੀ ਪਾਰਟੀ ਦਾ ਝਾੜੂ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ। ਆਪ ਜਿੱਤ ਦਰਜ ਕਰਦੀ ਹੋਈ ਨਜਰ ਆ ਰਹੀ ਹੈ। ਆਪ ਦੀ ਹਨੇਰੀ ਚ ਪੰਜਾਬ ਦੇ ਕਈ ਦਿੱਗਜ਼ ਹਾਰ ਦਾ ਸਾਹਮਣਾ ਕਰ ਰਹੇ ਹਨ। ਇਸੇ ਤਰ੍ਹਾਂ ਹੀ ਮੋਹਾਲੀ ਵਿੱਚ ਵੀ ਆਪ ਦੇ ਵਰਕਰ ਢੋਲ ਦੀ ਥਾਪ ਉਤੇ ਨੱਚਦੇ ਨਜ਼ਰ ਆ ਰਹੇ ਹਨ ਅਤੇ ਨਾਲ ਆਪਣੇ ਆਪ ਨੂੰ ਗੁਲਾਲ ਨਾਲ ਰੰਗ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿੱਚ ਕਈ ਅਜਿਹੀਆਂ ਸੀਟਾਂ ਹਨ ਜਿੱਥੇ ਆਪ ਦੇ ਉਮੀਦਵਾਰ ਜਿੱਤ ਰਹੇ ਹਨ ਅਤੇ ਬਹੁਤ ਸਾਰੇ ਜਿੱਤਣ ਦੀ ਕ ਗਾਰ 'ਤੇ ਹਨ।
Last Updated : Feb 3, 2023, 8:19 PM IST