ਤਰਨਤਾਰਨ ਰੋਡ 'ਤੇ ਕੈਮੀਕਲ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ - ਤਰਨਤਾਰਨ ਰੋਡ 'ਤੇ ਕੈਮੀਕਲ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ
🎬 Watch Now: Feature Video
ਅੰਮ੍ਰਿਤਸਰ: ਅੰਮ੍ਰਿਤਸਰ ਦੇ ਤਰਨਤਾਰਨ ਰੋਡ 'ਤੇ ਸਥਿੱਤ ਚੱਠਾ ਰਾਇਸ ਮਿਲ ਦੇ ਕਿਰਾਏ 'ਤੇ ਦਿੱਤੇ ਗੋਦਾਮ ਵਿੱਚ ਦੁਪਿਹਰ 4 ਵਜੇ ਦੇ ਕਰੀਬ ਭਿਆਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ। ਜਿਸ ਵਿੱਚ ਇੱਕ ਕੈਮੀਕਲ ਫੈਕਟਰੀ ਵਿਚੱ ਅੱਗ ਲੱਗਣ ਕਾਰਨ ਉਥੇ ਮੌਜੂਦ ਗੋਦਾਮਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਵਿੱਚ ਹਫ਼ੜਾ-ਦਫ਼ੜੀ ਮੱਚ ਗਈ।
Last Updated : Feb 3, 2023, 8:18 PM IST