ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਮਿਲ ਕੇ SIT ਚੀਫ ਨੇ ਇਨਸਾਫ ਦਾ ਦਿੱਤਾ ਭਰੋਸਾ - SIT Chief Jaskaran met Moosewala father
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-16795291-thumbnail-3x2-jkhk.jpg)
ਮਾਨਸਾ ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ SIT ਚੀਫ ਜਸਕਰਨ ਸਿੱਧੂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਕਿਹਾ ਕਿ SIT ਵਲੋਂ ਵੀ ਭਰੋਸਾ ਦਿੱਤਾ ਗਿਆ ਹੈ ਕਿ ਇਨਸਾਫ ਦਿੱਤਾ ਜਾਵੇਗਾ ਪਰ ਅਸੀਂ ਹਰ ਵਾਰ ਉਹ ਯਕੀਨ ਕਰ ਲੈਂਦੇ ਹਾਂ। ਹੁਣ ਵੀ ਯਕੀਨ ਦੇ ਸਹਾਰੇ ਹਾਂ ਉਨ੍ਹਾਂ ਦੱਸਿਆ ਕਿ ਡੀਜੀਪੀ ਨਾਲ ਗੱਲਬਾਤ ਨਹੀਂ ਹੋ ਸਕੀ ਉਹ ਕਿਸੇ ਰੁਝੇਵਿਆਂ ਦੇ ਵਿਚ ਹੋਣ ਕਾਰਨ ਵਿਅਸਤ ਹਨ। ਜਲਦ ਹੀ ਉਨ੍ਹਾਂ ਨੂੰ ਵੀ ਮਿਲਾਂਗੇ। Sidhu Moosewala case update
Last Updated : Feb 3, 2023, 8:30 PM IST