ਬਲਾਚੌਰ ਵਿਖੇ ਚੱਲਦੇ ਪ੍ਰੋਗਰਾਮ ’ਚ ਗਾਇਕ ਪ੍ਰੇਮ ਢਿਲੋਂ ’ਤੇ ਹਮਲਾ, ਦੇਖੋ ਵੀਡੀਓ - ਚੱਲਦੇ ਪ੍ਰੋਗਰਾਮ ’ਚ ਗਾਇਕ ਪ੍ਰੇਮ ਢਿਲੋਂ ’ਤੇ ਹਮਲਾ
🎬 Watch Now: Feature Video
ਨਵਾਂਸ਼ਹਿਰ: ਬਲਾਚੌਰ ਵਿਖੇ ਪੰਜਾਬੀ ਗਾਇਕ ਪ੍ਰੇਮ ਢਿਲੋਂ ’ਤੇ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਗਾਇਕ ਪ੍ਰੇਮ ਢਿਲੋਂ ਡੀਏਬੀ ਸਕੂਲ ਵਿਖੇ ਪ੍ਰੋਗਰਾਮ ਲਈ ਪਹੁੰਚੇ ਸੀ। ਇਸ ਦੌਰਾਨ ਉਹ ਸਕੂਲ ਦੀ ਗਰਾਉਂਡ ’ਚ ਪ੍ਰੋਗਰਾਮ ਕਰ ਰਹੇ ਸੀ ਕਿ ਅਚਾਨਕ ਇੱਕ ਨੌਜਵਾਨ ਆਇਆ ਅਤੇ ਪ੍ਰੇਮ ਢਿੱਲੋਂ ’ਤੇ ਹਮਲਾ ਕਰ (Attack on Punjabi Singer Prem Dhillon at Balachaur) ਦਿੱਤਾ। ਜਿਸ ਨੂੰ ਮੌਕੇ ’ਤੇ ਮੌਜੂਦ ਲੋਕਾਂ ਨੇ ਰੋਕ ਲਿਆ। ਫਿਲਹਾਲ ਇਸ ਹਮਲੇ ਤੋਂ ਬਾਅਦ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ ਸੀ। ਜਿਸ ਕਾਰਨ ਪ੍ਰੋਗਰਾਮ ਨੂੰ ਬੰਦ ਕਰਨਾ ਪਿਆ।
Last Updated : Feb 3, 2023, 8:12 PM IST