ETV Bharat / state

ਮਲੇਰਕੋਟਲਾ: ਡਰੇਨ 'ਚ ਪਿਆ ਪਾੜ, ਫ਼ਸਲਾਂ ਤਬਾਹ

author img

By

Published : Aug 2, 2019, 11:13 PM IST

ਡਰੇਨ ਦੇ ਵਿੱਚ ਪਾੜ ਪੈਣ ਕਾਰਨ ਕਿਸਾਨਾਂ ਦਾ ਕਾਫ਼ੀ ਨੁਕਸਾਨ ਹੋ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਵੱਡੀ ਡਰੇਨ ਦੇ ਵਿੱਚ ਪਾੜ ਪੂਰਨ ਵਾਸਤੇ ਕਿਸੇ ਵੀ ਉੱਚ ਅਧਿਕਾਰੀ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਜੇਕਰ ਛੇਤੀ ਇਹ ਪਾੜ ਬੰਦ ਨਾ ਕੀਤਾ ਗਿਆ ਤਾਂ ਵੱਧ ਨੁਕਸਾਨ ਹੋਵੇਗਾ।

ਫ਼ੋਟੋ

ਮਲੇਰਕੋਟਲਾ: ਪਿੰਡ ਨੌਧਰਾਣੀ ਵਿਖੇ ਵੱਡੀ ਲਸਾੜਾ ਡਰੇਨ ਦੇ ਵਿੱਚ ਪਾੜ ਪੈਣ ਕਾਰਨ ਕਿਸਾਨਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਪਹਿਲਾਂ ਵੀ ਇਸ ਡਰੇਨ ਵਿੱਚ ਪਾੜ ਪਿਆ ਸੀ ਅਤੇ ਡਰੇਨ ਦੇ ਵਿਚਲੇ ਪਾੜ ਨੂੰ ਪੂਰਨ ਵਾਸਤੇ ਕਿਸੇ ਵੀ ਉੱਚ ਅਧਿਕਾਰੀ ਨੇ ਉਨ੍ਹਾਂ ਦਾ ਫੋਨ ਨਹੀਂ ਚੁੱਕਿਆ ਅਤੇ ਜੇਕਰ ਛੇਤੀ ਹੀ ਇਹ ਪਾੜ ਬੰਦ ਨਾ ਕੀਤਾ ਗਿਆ ਤਾਂ ਵੱਧ ਨੁਕਸਾਨ ਹੋ ਸਕਦਾ ਹੈ।

ਵੀਡੀਓ

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨਾਂ ਨੇ ਆਪਣਾ ਗੁੱਸਾ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਡਰੇਨ ਦੀ ਸਫ਼ਾਈ ਨਾ ਹੋਣ ਕਰਕੇ ਡਰੇਨ ਵਿੱਚ ਵਾਰ-ਵਾਰ ਪਾੜ ਪੈ ਜਾਂਦਾ ਹੈ ਜਿਸ ਕਾਰਨ ਪੁੱਤਾਂ ਵਾਂਗ ਪਾਲੀਆਂ ਫ਼ਸਲਾਂ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਡੁੱਬ ਕੇ ਖ਼ਰਾਬ ਹੋ ਜਾਂਦੀਆਂ ਹਨ। ਉਨ੍ਹਾਂ ਵੱਲੋਂ ਪ੍ਰਸ਼ਾਸਨ ਨੂੰ ਇਸ ਸਮੱਸਿਆ ਦਾ ਪੱਕਾ ਪ੍ਰਬੰਧ ਕਰਨ ਲਈ ਬਹੁਤ ਵਾਰ ਬੇਨਤੀ ਕੀਤੀ ਗਈ ਪਰ ਪ੍ਰਸ਼ਾਸਨ ਨੇ ਇਸ 'ਤੇ ਕੋਈ ਸੁਣਵਾਈ ਨਹੀਂ ਕੀਤੀ।

ਕਿਸਾਨਾਂ ਨੇ ਕਿਹਾ ਕਿ ਇਸ ਡਰੇਨ ਦੇ ਪਾੜ ਨਾਲ ਉਨ੍ਹਾਂ ਦੀ 100 ਏਕੜ ਦੇ ਕਰੀਬ ਫ਼ਸਲ ਤਬਾਹ ਹੋ ਗਈ ਹੈ। ਕਿਸਾਨਾਂ ਨੇ ਕਿਹਾ ਕਿ ਸਾਰੇ ਨੁਕਸਾਨ ਦੀ ਜ਼ਿੰਮੇਵਾਰੀ ਪ੍ਰਸ਼ਾਸ਼ਨ ਦੀ ਹੋਵੇਗੀ ਕਿਉਂਕਿ ਜੇਕਰ ਸਮਾਂ ਰਹਿੰਦਿਆਂ ਇਸ ਪਾੜ ਨੂੰ ਨਾ ਪੂਰਿਆ ਗਿਆ ਰਾਤੋਂ ਰਾਤ ਨੁਕਸਾਨ ਅਨੁਮਾਨ ਤੋਂ ਜ਼ਿਆਦਾ ਹੋਵੇਗਾ।

Intro:ਮਲੇਰਕੋਟਲਾ ਦੇ ਨਾਲ ਲੱਗਦੇ ਪਿੰਡ ਨੌਧਰਾਣੀ ਵਿਖੇ ਵੱਡੀ ਲਸਾੜਾ ਡਰੇਨ ਦੇ ਵਿੱਚ ਪਾੜ ਪੈ ਜਾਣ ਕਾਰਨ ਕਿਸਾਨਾਂ ਦੀ ਕਾਫ਼ੀ ਫ਼ਸਲ ਨੁਕਸਾਨੀ ਗਈ ਹੈ ਦੱਸਿਆਕਿ ਪਹਿਲਾਂ ਵੀ ਏਸੀ ਟਰੇਨ ਦੇ ਵਿੱਚ ਭਾਰ ਪਿਆ ਸੀ ਕਿਸਾਨਾਂ ਦਾ ਆਖਣਾ ਹੈ ਕਿ ਵੱਡੀ ਡਰੇਨ ਦੇ ਵਿੱਚ ਪਾੜ ਪੂਰਨ ਵਾਸਤੇ ਕੋਈ ਵੀ ਉੱਚ ਅਧਿਕਾਰੀ ਨੇ ਉਨ੍ਹਾਂ ਦਾ ਫੋਨ ਨਹੀਂ ਚੁੱਕਿਆ ਅਤੇ ਜੇਕਰ ਰਾਹ ਤੱਕ ਕੇ ਪਾੜ ਬੰਦ ਨਾ ਕੀਤਾ ਗਿਆ ਤਾਂ ਨੁਕਸਾਨ ਵਧੇਰੇ ਹੋਵੇਗਾ

Body:ਇਸ ਮੌਕੇ ਇਟਲੀ ਭਾਰਤ ਨਾਲ ਗੱਲਬਾਤ ਕਰਦਿਆਂ ਕਿਸਾਨਾਂ ਨੇ ਆਪਣਾ ਗੁੱਸਾ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਡਰੇਨ ਦੀ ਸਫ਼ਾਈ ਨਾ ਹੋਣ ਕਰਕੇ ਇਸ ਟਰੇਨ ਦੇ ਵਿੱਚ ਵਾਰ ਵਾਰ ਪਾੜ ਪੈ ਜਾਂਦਾ ਹੈ ਜਿਸ ਕਰਕੇ ਉਨ੍ਹਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਉਨ੍ਹਾਂ ਦੇ ਅੱਖਾਂ ਮੂਹਰੇ ਡੁੱਬ ਕੇ ਖਰਾਬ ਹੋ ਜਾਂਦੀਆਂ ਨੇ ਇਸ ਕਰਕੇ ਉਨ੍ਹਾਂ ਪ੍ਰਸ਼ਾਸਨ ਨੂੰ ਕਿਹਾ ਕਿ ਇਸ ਦਾ ਪੱਕਾ ਪ੍ਰਬੰਧ ਕੀਤਾ ਜਾਵੇ ਨਾਲ ਕਿਸਾਨਾਂ ਨੇ ਕਿਹਾ ਕਿ ਇਸ ਡਰੇਨ ਦੇ ਪਾੜ ਨਾਲ ਉਨ੍ਹਾਂ ਦੇ ਕਰੀਬ ਸੌ ਏਕੜ ਫਸਲ ਜ਼ਿਲ੍ਹੇ ਵਿੱਚ ਸਬਜ਼ੀਆਂ ਦੀਆਂ ਫ਼ਸਲਾਂ ਜ਼ਿਆਦਾ ਸਨ ਉਹ ਖਰਾਬ ਹੋ ਗਈਆਂ ਨੇ

Conclusion:ਕਿਸਾਨਾਂ ਵੱਲੋਂ ਬਾਰ ਬਾਰ ਉੱਚ ਅਧਿਕਾਰੀਆਂ ਨੂੰ ਡਿਪਟੀ ਕਮਿਸ਼ਨਰ ਸੰਗਰੂਰ ਅਤੇ ਐਸਡੀਐਮ ਲੇਕਨ ਫੋਨ ਕਰਨ ਤੋਂ ਬਾਅਦ ਵੀ ਫੋਨ ਨਹੀਂ ਉਠਾਇਆ ਗਿਆ ਜਿਸ ਵਿੱਚ ਗੁੱਸੇ ਵਿੱਚ ਆ ਕੇ ਕਿਸਾਨਾਂ ਵੱਲੋਂ ਕਿਹਾ ਕਿ ਸਾਰੇ ਵਿਕਾਸ ਦੇ ਨੁਕਸਾਨ ਦੀ ਜਿੰਮੇਵਾਰੀ ਪ੍ਰਸ਼ਾਸ਼ਨ ਦੀ ਹੋਵੇਗੀ ਕਿਉਂਕਿ ਜੇਕਰ ਸਮਾਂ ਰਹਿੰਦਿਆਂ ਇਹ ਪਾੜ ਨੂੰ ਨਾ ਪੂਰਿਆ ਗਿਆ ਰਾਤੋ ਰਾਤ ਤਾਂ ਨੁਕਸਾਨ ਅਨੁਮਾਨ ਤੋਂ ਜ਼ਿਆਦਾ ਹੋਵੇਗਾ
ETV Bharat Logo

Copyright © 2024 Ushodaya Enterprises Pvt. Ltd., All Rights Reserved.